Gulab Song Lyrics – A romantic Punjabi track sung by Jordan Sandhu. Pattiye gulaab di hai – lost in your fragrance. Music by MXRCI, lyrics by Rav Hanjra. Full lyrics here.
Gulab Lyrics in Punjabi – Full Song Lyrics (ਗੁਲਾਬ)
MXRCI
ਪੱਤੀਏ ਗੁਲਾਬ ਦੀ ਹੈ,
ਪੱਤੀਏ ਗੁਲਾਬ ਦੀ ਹੈ
ਤੇਰੀ ਮਹਿਕਾਂ ਵਿੱਚ ਖੋ ਗਿਆ
ਨੀ ਜੰਮੀ ਹੈ ਪੰਜਾਬ ਦੀ ਹੈ,
ਅਸੀਂ ਤੇਰੇ ਸੱਚੀ ਹੋ ਗਿਆ
ਨੀ ਤੇਰੀਆਂ ਉਡੀਕਾਂ ਸੋਹਣੀ ਹੈ
ਤਾਂਯੋਂ ਰਾਹਾਂ ਚ ਖ਼ਲ ਹੋ ਗਿਆ
ਪੱਤੀਏ ਗੁਲਾਬ ਦੀ ਹੈ,
ਪੱਤੀਏ ਗੁਲਾਬ ਦੀ ਹੈ
ਹੋ ਕੱਲਾ ਕੱਲਾ ਫੁੱਲ ਤੇਰਾ ਸੀਨੇ ਜਾਵੇ ਰਚਦਾ
ਪਾਲੇ ਜੋ ਵੀ ਸੂਟ ਤੈਨੂੰ ਬਾਲਾ ਕੁੜੇ ਜਚਦਾ
ਕੱਲਾ ਕੱਲਾ ਫੁੱਲ ਤੇਰਾ ਸੀਨੇ ਜਾਵੇ ਰਚਦਾ
ਪਾਲੇ ਜੋ ਵੀ ਸੂਟ ਤੈਨੂੰ ਬਾਲਾ ਕੁੜੇ ਜਚਦਾ
ਆਹ ਜਿਹੜੇ ਨੀਲੇ ਨੈਣ ਸੋਹਣੀਏ, ਹਾਏ
ਆਹ ਜਿਹੜੇ ਨੀਲੇ ਨੈਣ ਸੋਹਣੀਏ
ਸਾਡਾ ਦਿਲ ਸੱਚੀ ਹੋ ਗਿਆ
ਪੱਤੀਏ ਗੁਲਾਬ ਦੀ ਹੈ
ਤੇਰੀ ਮਹਿਕਾਂ ਵਿੱਚ ਖੋ ਗਿਆ
ਹੋ ਤੇਰੀਆਂ ਉਡੀਕਾਂ ਸੋਹਣੀ ਹੈ
ਤਾਂਯੋਂ ਰਾਹਾਂ ਚ ਖ਼ਲ ਹੋ ਗਿਆ
ਹੋ ਜੰਮੀ ਹੈ ਪੰਜਾਬ ਦੀ ਹੈ
ਅਸੀਂ ਤੇਰੇ ਸੱਚੀ ਹੋ ਗਿਆ
ਧੁੱਪਾਂ ਤੇ ਸ਼ਾਮਾਂ ਚ ਨੀ
ਚਲਦੇ ਹੋਏ ਸਾਵਣ ਚ ਨੀ
ਨਖ਼ਰੋ ਤੂੰ ਰਹਿ ਰੜਕ ਦੀ
ਸਾਡੀ ਨਿਗਾਹ ਚ ਨੀ
ਨਾ ਖੋਲੇ ਜਜ਼ਬਾਤ ਸੋਹਣੀਏ
ਖੋਲੇ ਜਜ਼ਬਾਤ ਸੋਹਣੀਏ
ਅਸੀਂ ਅੰਦਰ ਹੀ ਲਟੋ ਗਿਆ
(ਪੱਤੀਏ ਗੁਲਾਬ ਦੀ ਹੈ
ਤੇਰੀ ਮਹਿਕਾਂ ਵਿੱਚ ਖੋ ਗਿਆ
ਹੋ ਤੇਰੀਆਂ ਉਡੀਕਾਂ ਸੋਹਣੀ ਹੈ
ਤਾਂਯੋਂ ਰਾਹਾਂ ਚ ਖ਼ਲ ਹੋ ਗਿਆ
ਹੋ ਜੰਮੀ ਹੈ ਪੰਜਾਬ ਦੀ ਹੈ)
ਬੋਲ ਬਾਣੀ ਮਿੱਠੀ ਤੇਰੀ
ਹੋਇਆ ਮਰੀਦ ਨੀ
ਰੱਬੇ ਆਲਾ ਉਮਰਾਂ ਲਈ
ਲਿਆ ਏ ਖਰੀਦ ਨੀ
ਬੋਲ ਬਾਣੀ ਮਿੱਠੀ ਤੇਰੀ
ਹੋਇਆ ਮਰੀਦ ਨੀ
ਰਵ ਹੰਜਰਾਂ ਨੂੰ ਨੀ
ਤੂੰ ਲਿਆ ਏ ਖਰੀਦ ਨੀ
ਆਹ ਅੱਖਾਂ ਦੇ ਜੋ ਸਾਗਰ ਕੁੜੇ, ਹਾਏ
ਅੱਖਾਂ ਦੇ ਜੋ ਸਾਗਰ ਕੁੜੇ
ਜਾੜੇ ਸਦਰਾਂ ਦੇ ਧੋ ਗਿਆ
ਪੱਤੀਏ ਗੁਲਾਬ ਦੀ ਹੈ
ਤੇਰੀ ਮਹਿਕਾਂ ਵਿੱਚ ਖੋ ਗਿਆ
ਹੋ ਤੇਰੀਆਂ ਉਡੀਕਾਂ ਸੋਹਣੀ ਹੈ
ਤਾਂਯੋਂ ਰਾਹਾਂ ਚ ਖ਼ਲ ਹੋ ਗਿਆ
ਹੋ ਜੰਮੀ ਹੈ ਪੰਜਾਬ ਦੀ ਹੈ
ਅਸੀਂ ਤੇਰੇ ਸੱਚੀ ਹੋ ਗਿਆ
Lyricist: Rav Hanjra
Gulab Lyrics in English Letters (Romanized)
MXRCI
Pattiye Gulaab Di Hai,
Pattiye Gulaab Di Hai
Teri Mehka Vich Kho Gaya
Ni Jammi Hai Punjab Di Hai,
Asi Tere Sacchi Ho Gaya
Ni Teriyaan Udikan Sohni Hai
Taayon Raamaan Ch Khal Ho Gaya
Pattiye Gulaab Di Hai,
Pattiye Gulaab Di Hai
Ho Kalla Kalla Phull Tera Seene Jaave Rach Da
Paale Jo Vi Suit Tenu Baala Kude Jachda
Kalla Kalla Phull Tera Seene Jaave Rach Da
Paale Jo Vi Suit Tenu Baala Kude Jachda
Aa Jehde Neele Nain Sohniye, Haaye
Aa Jehde Neele Nain Sohniye
Saada Dil Sacchi Ho Gaya
Pattiye Gulaab Di Hai
Teri Mehka Vich Kho Gaya
Ho Teriyaan Udikan Sohni Hai
Taayon Raamaan Ch Khal Ho Gaya
Ho Jammi Hai Punjab Di Hai
Asi Tere Sacchi Ho Gaya
Dhuppaan Te Shaamaan Ch Ni
Chalde Hoye Saawan Ch Ni
Nakhro Tu Reh Rark Di
Saadi Nigaah Ch Ni
Na Khole Jazbaat Sohniye
Khole Jazbaat Sohniye
Asi Andar Hi Lato Gaya
(Pattiye Gulaab Di Hai
Teri Mehka Vich Kho Gaya
Ho Teriyaan Udikan Sohni Hai
Taayon Raamaan Ch Khal Ho Gaya
Ho Jammi Hai Punjab Di Hai)
Bol Baani Meethi Teri
Hoeya Mareed Ni
Rabbe Aala Umraan Lai
Leaa Ae Khareed Ni
Bol Baani Meethi Teri
Hoeya Mareed Ni
Rav Hanjraan Nu Ni
Tu Leaa Ae Khareed Ni
Aa Akhaan De Jo Saagar Kude, Haaye
Akhaan De Jo Saagar Kude
Jaade Sadraan De Dho Gaya
Pattiye Gulaab Di Hai
Teri Mehka Vich Kho Gaya
Ho Teriyaan Udikan Sohni Hai
Taayon Raamaan Ch Khal Ho Gaya
Ho Jammi Hai Punjab Di Hai
Asi Tere Sacchi Ho Gaya
Written by: Rav Hanjra
🔗 Share/शेयर करें:
Videos
Song Details
| Song | Gulab |
|---|---|
| Singer | Jordan Sandhu |
| Lyricist | Rav Hanjra |
| Composer | MXRCI , Rav Hanjra |
| Music Label | Speed Records |
| Release Date | 16 September 2026 |
| YouTube Video | Watch on YouTube |
Frequently Asked Questions
Who sang the song "Gulab"?
The song was sung by Jordan Sandhu.
Who wrote the lyrics of "Gulab"?
The lyrics were written by Rav Hanjra.
Who composed the music for "Gulab"?
The music was composed by MXRCI and Rav Hanjra.
Which music label released "Gulab"?
The song was released under the music label "Speed Records".
When was "Gulab" released?
The song was released on 16 September 2026.