Kra Main Kra Lyrics – Harsh Nussi | Aura Music

Kra Main Kra Lyrics – a romantic Punjabi track sung & written by Harsh Nussi, with music by Uptown Slick. Read the full lyrics here.

Kra Main Kra Song Poster from Aura Music

Kra Main Kra Lyrics in English Letters (Romanized)

Kra Main Kra Main Tera Saareya Ton Vadh 
Dra Main Dra Main Kite Jaavi Naa Tu Shad 
Hra Main Hra Main Tere Muhre Zindagi 
Lda Naa Ldaa Naa Kite Karje Naa Aadh 

Jida Khid’de Hunde A Phul Sohneya 
O Tenu Dekh Bhaag Khilde 

Gal Door Jaan Di Naa Kar Sajna 
Aina Nerhe Aake Dil De 
Gal Door Jaan Di Naa Kar Sajna 
Aina Nerhe Aake Dil De 
Gal Jaan Di Naa Kar Sajna 
Aina Nerhe Aake Dil De 

Tere Bina Main Adhooriyaa 
Payi Naa Tu Dooriyan 
Rabba Saade Pyar Ch 
Naa Aun Majbooriyan 

Shadne Hi Saukhe Hunde Sohneya 
Ve Aukhe Bde Pyar Milde 

Gal Jaan Di Naa Kar Sajna 
Aina Nerhe Aake Dil De 
Gal Jaan Di Naa Kar Sajna 
Aina Nerhe Aake Dil De 

Lagi Akhiyan Nu Tod A 
Sanu Teri Lod A 
Satho Jar Hona Nhi 
Je Khaas Tera Hor A 

Jado Sanu Shad Ke Jana Tu Jis Pal Nu 
Pehlayi Mar Jawa Kyu Udeekan Us Kal Nu 

Ewe Chaki Naa Najaiz Faida Sohneya 
Ve Dekhi Meri Diiti Dhil De 

Gal Jaan Di Naa Kar Sajna 
Aina Nerhe Aake Dil De 
Gal Jaan Di Naa Kar Sajna 
Aina Nerhe Aake Dil De 
Gal Jaan Di Naa Kar Sajna...!

Written by: Harsh Nussi

Kra Main Kra Lyrics in Punjabi – ਕਰਾ ਮੈਂ ਕਰਾ ਮੈਂ ਤੇਰਾ ਸਾਰਿਆਂ ਤੋਂ ਵੱਧ

ਕਰਾ ਮੈਂ ਕਰਾ ਦੇ ਬੋਲ | Harsh Nussi ਦੀ ਰੁਮਾਂਟਿਕ ਆਵਾਜ਼ ਵਿੱਚ Uptown Slick ਦੇ ਸੰਗੀਤ ਨਾਲ ਪਿਆਰ ਭਰਿਆ ਗੀਤ। ਪੂਰੇ ਲਿਰਿਕਸ ਪੜ੍ਹੋ।

ਕਰਾ ਮੈਂ ਕਰਾ ਮੈਂ ਤੇਰਾ ਸਾਰਿਆਂ ਤੋਂ ਵੱਧ 
ਡਰਾ ਮੈਂ ਡਰਾ ਮੈਂ ਕਿਤੇ ਜਾਵੀਂ ਨਾ ਤੂੰ ਛੱਡ 
ਹਰਾ ਮੈਂ ਹਰਾ ਮੈਂ ਤੇਰੇ ਮੂਹਰੇ ਜ਼ਿੰਦਗੀ 
ਲੜਾ ਨਾ ਲੜਾ ਨਾ ਕਿਤੇ ਕਰਜੇ ਨਾ ਆੜ੍ਹ 

ਜਿੱਦਾ ਖਿੜਦੇ ਹੁੰਦੇ ਆ ਫੁੱਲ ਸੋਹਣਿਆ 
ਓ ਤੈਨੂੰ ਦੇਖ ਭਾਗ ਖਿੜਲੇ 

ਗੱਲ ਦੂਰ ਜਾਣ ਦੀ ਨਾ ਕਰ ਸੱਜਣਾ 
ਐਨਾ ਨੇੜ੍ਹੇ ਆਕੇ ਦਿਲ ਦੇ 
ਗੱਲ ਦੂਰ ਜਾਣ ਦੀ ਨਾ ਕਰ ਸੱਜਣਾ 
ਐਨਾ ਨੇੜ੍ਹੇ ਆਕੇ ਦਿਲ ਦੇ 
ਗੱਲ ਜਾਣ ਦੀ ਨਾ ਕਰ ਸੱਜਣਾ 
ਐਨਾ ਨੇੜ੍ਹੇ ਆਕੇ ਦਿਲ ਦੇ 

ਤੇਰੇ ਬਿਨਾ ਮੈਂ ਅਧੂਰੀਆਂ 
ਪਾਈ ਨਾ ਤੂੰ ਦੂਰੀਆਂ 
ਰੱਬਾ ਸਾਡੇ ਪਿਆਰ 'ਚ 
ਨਾ ਆਉਣ ਮਜਬੂਰੀਆਂ 

ਛੱਡਣੇ ਹੀ ਸੌਖੇ ਹੁੰਦੇ ਸੋਹਣਿਆ 
ਵੇ ਔਖੇ ਬੜੇ ਪਿਆਰ ਮਿਲਦੇ 

ਗੱਲ ਜਾਣ ਦੀ ਨਾ ਕਰ ਸੱਜਣਾ 
ਐਨਾ ਨੇੜ੍ਹੇ ਆਕੇ ਦਿਲ ਦੇ 
ਗੱਲ ਜਾਣ ਦੀ ਨਾ ਕਰ ਸੱਜਣਾ 
ਐਨਾ ਨੇੜ੍ਹੇ ਆਕੇ ਦਿਲ ਦੇ 

ਲੱਗੀ ਅੱਖੀਆਂ ਨੂੰ ਤੋੜ ਆ 
ਸਾਨੂੰ ਤੇਰੀ ਲੋੜ ਆ 
ਸਾਥੋਂ ਜਰ ਹੋਣਾ ਨਹੀਂ 
ਜੇ ਖ਼ਾਸ ਤੇਰਾ ਹੋਰ ਆ 

ਜਦੋਂ ਸਾਨੂੰ ਛੱਡ ਕੇ ਜਾਣਾ ਤੂੰ ਜਿਸ ਪਲ ਨੂੰ 
ਪਹਿਲਾਂ ਹੀ ਮਰ ਜਾਵਾਂ ਕਿਉਂ ਉਡੀਕਾਂ ਉਸ ਕੱਲ੍ਹ ਨੂੰ 

ਐਵੇਂ ਚੱਕੀ ਨਾ ਨਾਜਾਇਜ਼ ਫਾਇਦਾ ਸੋਹਣਿਆ 
ਵੇ ਦੇਖੀਂ ਮੇਰੀ ਦਿੱਤੀ ਢਿੱਲ ਦੇ 

ਗੱਲ ਜਾਣ ਦੀ ਨਾ ਕਰ ਸੱਜਣਾ 
ਐਨਾ ਨੇੜ੍ਹੇ ਆਕੇ ਦਿਲ ਦੇ 
ਗੱਲ ਜਾਣ ਦੀ ਨਾ ਕਰ ਸੱਜਣਾ 
ਐਨਾ ਨੇੜ੍ਹੇ ਆਕੇ ਦਿਲ ਦੇ 
ਗੱਲ ਜਾਣ ਦੀ ਨਾ ਕਰ ਸੱਜਣਾ...!


🔗 Share/शेयर करें:

Videos

Credits:
Song Name: Kra Main Kra
Singer: Harsh Nussi
Lyrics/Composer: Harsh Nussi
Music: Uptown Slick
Mix & Master: Mxjor Khaak
Music Video Featuring: Harshita Guleria
Music Label: Sony Music Pop In, Sony Music India, Aura Music


Song Details

Song Kra Main Kra
Singer Harsh Nussi
Lyricist Harsh Nussi
Composer Uptown Slick
Music Label Aura Music
YouTube Video Watch on YouTube

Frequently Asked Questions

Who sang the song "Kra Main Kra"?

The song was sung by Harsh Nussi.

Who wrote the lyrics of "Kra Main Kra"?

The lyrics were written by Harsh Nussi.

Who composed the music for "Kra Main Kra"?

The music was composed by Uptown Slick.

Which music label released "Kra Main Kra"?

The song was released under the music label "Aura Music".

No other songs found for this movie.