Masakali Song Lyrics – A peppy Punjabi track sung by Guri. O Masakali dass kithe chali – full lyrics here.
Masakali Lyrics in English Letters (Romanized)
O Maskali Dass Kithe Chali
Reh Bachke, Tu Nikli Ae Kalli Kalli
Bambay Waliye, Ni Raula Saada Gali Gali
Jatt Punnnkhe Khwaad Tenu Chhali Chhali
O Maskali Dass Kithe Chali
Reh Bachke, Tu Nikli Ae Kalli Kalli
Bambay Waliye, Ni Raula Saada Gali Gali
Jatt Punnnkhe Khwaad Tenu Chhali Chhali
O Maskali, Lakk Utte Titli, Marjaani Nikli
Banke Gulaab Lage
Attharah Si Shararat Kare
Aadtaan Kharaab, Ittho Sohni Behisaab
Bado-badi, Bado-badi
Dil Tere Utte Aayi Jaave Bado-badi
O Maskali Dass Kithe Chali
Reh Bachke, Tu Nikli Ae Kalli Kalli
Bambay Waliye, Ni Raula Saada Gali Gali
Jatt Punnnkhe Khwaad Tenu Chhali Chhali
Jatt Utte Gaur Kar
Kaam Naal Vi Aur Kar
Saade Hunda Vair Da
Tu Chaanjran Da Shor Kar
Notice 'ch Gaddi Naale
Gabhru Di Taur Kar
Pyaar Naal Masle Da
Hall Kithe Karda Ni
Jaani-khani Naal Muttha
Gall Kithe Karde
Bollywood Film De Hero Jeha Gabhru
Gundeyan Di Team Naal
Tere Pichhe Larrde
Maare Lishkaare
Dinein Disdeya Taare Tak
Phisal Leya Dil Tenu Malo-mali
O Maskali Dass Kithe Chali
Reh Bachke, Tu Nikli Ae Kalli Kalli
Bambay Waliye, Ni Raula Saada Gali Gali
Jatt Punnnkhe Khwaad Tenu Chhali Chhali
Ni Khushboo Khilaar Ke Langiyan Marjaaniyan
Ni Maane Ki Kha Ke Jamiyan Marjaaniyan
Ni Tere Billo Naana Da Rakaane, Kitte Todni
Tere Mure Lakh Ki, Main Vaar Na Karodni
Tal Di Firein Ni, Neeri Champagne Lagdi Ae
Hasan De Sir Te Ni Kinne Dil Thag Diye
Figure Te Laya Poora Zor Mote Yaare
Ni Tu Banke Vareta
Sidha Hikkaan 'te Vaj Diye
Baaki Chhadd De Khyaal Ni
Tu Chall Leya Ve Naal
Kar Fikar Na Bhull Di Ki Lalli Chhali
O Maskali Dass Kithe Chali
Reh Bachke, Tu Nikli Ae Kalli Kalli
Bambay Waliye, Ni Raula Saada Gali Gali
Jatt Punnnkhe Khwaad Tenu Chhali Chhali
Written by: Avvy Ballagan
Masakali Lyrics in Punjabi – Full Song Lyrics (ਮਸਕਲੀ)
ਓ ਮਸਕਲੀ ਦੱਸ ਕਿੱਥੇ ਚੱਲੀ
ਰਹਿ ਬਚਕੇ, ਤੂੰ ਨਿਕਲੀ ਐ ਕੱਲੀ ਕੱਲੀ
ਬੰਬੇ ਵਾਲੀਏ, ਨੀ ਰੌਲਾ ਸਾਡਾ ਗਲੀ ਗਲੀ
ਜੱਟ ਪੁੰਨਖੇ ਖਵਾਡ਼ ਤੈਨੂੰ ਛੱਲੀ ਛੱਲੀ
ਓ ਮਸਕਲੀ ਦੱਸ ਕਿੱਥੇ ਚੱਲੀ
ਰਹਿ ਬਚਕੇ, ਤੂੰ ਨਿਕਲੀ ਐ ਕੱਲੀ ਕੱਲੀ
ਬੰਬੇ ਵਾਲੀਏ, ਨੀ ਰੌਲਾ ਸਾਡਾ ਗਲੀ ਗਲੀ
ਜੱਟ ਪੁੰਨਖੇ ਖਵਾਡ਼ ਤੈਨੂੰ ਛੱਲੀ ਛੱਲੀ
ਓ ਮਸਕਲੀ, ਲੱਕ ਉੱਤੇ ਤਿਤਲੀ, ਮਰਜਾਣੀ ਨਿਕਲੀ
ਬਣਕੇ ਗੁਲਾਬ ਲੱਗੇ
ਅਠਾਰਾਂ ਸੀ ਸ਼ਰਾਰਤ ਕਰੇ
ਆਦਤਾਂ ਖਰਾਬ, ਇੱਥੋਂ ਸੋਹਣੀ ਬੇਹਿਸਾਬ
ਬਡੋ-ਬਡੀ, ਬਡੋ-ਬਡੀ
ਦਿਲ ਤੇਰੇ ਉੱਤੇ ਆਈ ਜਾਵੇ ਬਡੋ-ਬਡੀ
ਓ ਮਸਕਲੀ ਦੱਸ ਕਿੱਥੇ ਚੱਲੀ
ਰਹਿ ਬਚਕੇ, ਤੂੰ ਨਿਕਲੀ ਐ ਕੱਲੀ ਕੱਲੀ
ਬੰਬੇ ਵਾਲੀਏ, ਨੀ ਰੌਲਾ ਸਾਡਾ ਗਲੀ ਗਲੀ
ਜੱਟ ਪੁੰਨਖੇ ਖਵਾਡ਼ ਤੈਨੂੰ ਛੱਲੀ ਛੱਲੀ
ਜੱਟ ਉੱਤੇ ਗੌਰ ਕਰ
ਕੰਮ ਨਾਲ ਵੀ ਔਰ ਕਰ
ਸਾਡੇ ਹੁੰਦਾ ਵੈਰ ਦਾ
ਤੂੰ ਚਾਂਜਰਾਂ ਦਾ ਸ਼ੋਰ ਕਰ
ਨੋਟਿਸ 'ਚ ਗੱਡੀ ਨਾਲੇ
ਗੱਭਰੂ ਦੀ ਤੌਰ ਕਰ
ਪਿਆਰ ਨਾਲ ਮਸਲੇ ਦਾ
ਹੱਲ ਕਿੱਥੇ ਕਰਦਾ ਨੀ
ਜਾਣੀ-ਖਾਣੀ ਨਾਲ ਮੁੱਠਾ
ਗੱਲ ਕਿੱਥੇ ਕਰਦੇ
ਬਾਲੀਵੁੱਡ ਫ਼ਿਲਮ ਦੇ ਹੀਰੋ ਜਿਹਾ ਗੱਭਰੂ
ਗੁੰਡਿਆਂ ਦੀ ਟੀਮ ਨਾਲ
ਤੇਰੇ ਪਿੱਛੇ ਲੜਦੇ
ਮਾਰੇ ਲਿਸ਼ਕਾਰੇ
ਦਿਨੀਂ ਦਿਸਦੇਆ ਤਾਰੇ ਤੱਕ
ਫਿਸਲ ਲਿਆ ਦਿਲ ਤੈਨੂੰ ਮਲੋ-ਮਲੀ
ਓ ਮਸਕਲੀ ਦੱਸ ਕਿੱਥੇ ਚੱਲੀ
ਰਹਿ ਬਚਕੇ, ਤੂੰ ਨਿਕਲੀ ਐ ਕੱਲੀ ਕੱਲੀ
ਬੰਬੇ ਵਾਲੀਏ, ਨੀ ਰੌਲਾ ਸਾਡਾ ਗਲੀ ਗਲੀ
ਜੱਟ ਪੁੰਨਖੇ ਖਵਾਡ਼ ਤੈਨੂੰ ਛੱਲੀ ਛੱਲੀ
ਨੀ ਖੁਸ਼ਬੂ ਖਿਲਾਰ ਕੇ ਲੰਘੀਆਂ ਮਰਜਾਣੀਆਂ
ਨੀ ਮਾਣੇ ਕੀ ਖਾ ਕੇ ਜੰਮੀਆਂ ਮਰਜਾਣੀਆਂ
ਨੀ ਤੇਰੇ ਬਿੱਲੋ ਨਾਨਾ ਦਾ ਰਕਾਨੇ, ਕਿੱਥੇ ਤੋੜਨੀ
ਤੇਰੇ ਮੂਰੇ ਲੱਖ ਕੀ, ਮੈਂ ਵਾਰ ਨਾ ਕਰੋਣੀ
ਟੱਲ ਦੀ ਫਿਰੇਂ ਨੀ, ਨੀਰੀ ਸ਼ੈਂਪੇਨ ਲੱਗਦੀ ਐ
ਹੱਸਣ ਦੇ ਸਿਰ ਤੇ ਨੀ ਕਿੰਨੇ ਦਿਲ ਠੱਗਦੀਏ
ਫਿਗਰ 'ਤੇ ਲਾਇਆ ਪੂਰਾ ਜ਼ੋਰ ਮੋਟੇ ਯਾਰੇ
ਨੀ ਤੂੰ ਬਣਕੇ ਵਰੈਟਾ
ਸਿੱਧਾ ਹਿੱਕਾਂ 'ਤੇ ਵੱਜ ਦੀਏ
ਬਾਕੀ ਛੱਡ ਦੇ ਖਿਆਲ ਨੀ
ਤੂੰ ਚੱਲ ਲਿਆ ਵੇ ਨਾਲ
ਕਰ ਫ਼ਿਕਰ ਨਾ ਭੁੱਲ ਦੀ ਕੀ ਲੱਲੀ ਛੱਲੀ
ਓ ਮਸਕਲੀ ਦੱਸ ਕਿੱਥੇ ਚੱਲੀ
ਰਹਿ ਬਚਕੇ, ਤੂੰ ਨਿਕਲੀ ਐ ਕੱਲੀ ਕੱਲੀ
ਬੰਬੇ ਵਾਲੀਏ, ਨੀ ਰੌਲਾ ਸਾਡਾ ਗਲੀ ਗਲੀ
ਜੱਟ ਪੁੰਨਖੇ ਖਵਾਡ਼ ਤੈਨੂੰ ਛੱਲੀ ਛੱਲੀ
Lyricist: Avvy Ballagan
🔗 Share/शेयर करें:
Videos
Song Details
| Song | Masakali |
|---|---|
| Singer | Guri |
| Lyricist | Avvy Ballagan |
| Composer | Avvy Ballagan , Snipr |
| Music Label | Guri |
| Release Date | 24 September 2026 |
| YouTube Video | Watch on YouTube |
Frequently Asked Questions
Who sang the song "Masakali"?
The song was sung by Guri.
Who wrote the lyrics of "Masakali"?
The lyrics were written by Avvy Ballagan.
Who composed the music for "Masakali"?
The music was composed by Avvy Ballagan and Snipr.
Which music label released "Masakali"?
The song was released under the music label "Guri".
When was "Masakali" released?
The song was released on 24 September 2026.