Kamla Lyrics – Uviee | IRIS Music India

Kamla Song Lyrics – A soulful Punjabi track sung by Uviee. Featuring Nirmal Singh & Riya Thakur in the music video. Ishq da matlab – love that drives you crazy. Full lyrics here.

Kamla Song Poster from IRIS Music India

Kamla Lyrics in Punjabi – Full Song Lyrics (ਕਮਲਾ)

ਰੋਗ ਇਸ਼ਕ ਦਾ ਲੱਗ ਆ ਰੂਹ ਨੂੰ
ਬਸ ਗਿਆ ਹੈ ਰੋਮ ਰੋਮ ਵਿੱਚ ਤੂੰ
ਨਾ ਦਿਨ ਨਾ ਰਾਤਾਂ ਦੀ ਸੁਧ ਰਹੀ ਸੱਜਣਾ
ਹਰ ਪਾਸੇ ਦਿਸੇ ਬਸ ਤੂੰ ਹੀ ਤੂੰ

ਕਮਲਾ ਕੀ ਜਾਣੇ,
ਕਮਲਾ ਕੀ ਜਾਣੇ ਇਸ਼ਕ ਦਾ ਮਤਲਬ
ਵੇ ਰੋਗ ਲਾ ਲਿਆ ਐਂਵੇਂ
ਵੇ ਦਿਲ ਨੂੰ ਲਾ ਲਿਆ ਐਂਵੇਂ
ਮੈਂ ਅੱਖਾਂ ਨੂੰ ਪਿੱਛਾ ਲਿਆ ਐਂਵੇਂ
ਵੇ ਦਿਲ ਨੂੰ ਲਾ ਲਿਆ ਐਂਵੇਂ
ਕਮਲਾ ਕੀ ਜਾਣੇ...

ਹਰ ਵੇਲੇ ਦਿਲ ਚਾਹੇ ਤੈਨੂੰ ਤੱਕਣਾ ਥਕਾਣਾ
ਜਾਤਾ ਤੇਰੇ ਕੋਲ ਆਣਾ, ਜਾਤੇ ਤੁਝਕੋ ਬੁਲਾਣਾ
ਹਰ ਵੇਲੇ ਦਿਲ ਚਾਹੇ ਤੈਨੂੰ ਤੱਕਣਾ ਥਕਾਣਾ
ਜਾਤਾ ਤੇਰੇ ਕੋਲ ਆਣਾ, ਜਾਤੇ ਤੁਝਕੋ ਬੁਲਾਣਾ

ਤੂੰ ਕਬੂਲ ਕਰ ਸਜਦਾ
ਤੂੰ ਕਬੂਲ ਕਰ ਸਜਦਾ ਕੀਤਾ ਮੈਂ ਕਈ ਬਾਰ

ਮੈਂ ਰੋਗ ਲਾ ਲਿਆ ਐਂਵੇਂ
ਵੇ ਪੰਗਾ ਪਾ ਲਿਆ ਐਂਵੇਂ
ਮੈਂ ਰੋਗ ਲਾ ਲਿਆ ਐਂਵੇਂ
ਵੇ ਪੰਗਾ ਪਾ ਲਿਆ ਐਂਵੇਂ
ਕਮਲਾ ਕੀ ਜਾਣੇ...

ਓ ਜੇ ਰੱਬ ਜੀ ਦੇ ਵਰਗਾ ਤੇਰਾ ਇੱਕੋ ਇਕਰਾਰ
ਤੂੰ ਵੀ ਇੱਕ ਵਾਰੀ ਕਹਿ ਦੇ
ਮੈਨੂੰ ਕਰਦੀ ਐ ਪਿਆਰ
ਓ ਜੇ ਰੱਬ ਜੀ ਦੇ ਵਰਗਾ ਤੇਰਾ ਇੱਕੋ ਇਕਰਾਰ
ਤੂੰ ਵੀ ਇੱਕ ਵਾਰੀ ਕਹਿ ਦੇ
ਮੈਨੂੰ ਕਰਦੀ ਐ ਪਿਆਰ

ਮਰਦਾ ਕੀ ਜਾਣੇ,
ਮਰਦਾ ਕੀ ਜਾਣੇ ਜੀਣੇ ਦਾ ਮਤਲਬ
ਮੈਂ ਬੁੱਲਾਂ ਨਾ ਛੁਪਾ ਲਿਆ ਐਂਵੇਂ
ਵੇ ਸਾਹਾਂ ਨੂੰ ਸੁਲਾ ਲਿਆ ਐਂਵੇਂ
ਵੇ ਰੋਗ ਲਾ ਲਿਆ ਐਂਵੇਂ
ਵੇ ਦਿਲ ਨੂੰ ਲਾ ਲਿਆ ਐਂਵੇਂ

ਕਮਲਾ ਕੀ ਜਾਣੇ...!

Lyricist: Dhruva Khanna

Kamla Lyrics in English Letters (Romanized)

Rog Ishq Da Lagg Aa Rooh Nu
Bas Gaya Hai ROM ROM Vich Tu
Na Din Na Rataan Di Sudh Rahi Sajna
Har Paase Dise Bas Tu Hi Tu

Kamla Ki Jaane,
Kamla Ki Jaane Ishq Da MATLAB
Ve Rog Laga Liya Ainwai
Ve Dil Nu Laga Liya Ainwai
Main Akhaan Nu Pichha Liya Ainwai
Ve Dil Nu Laga Liya Ainwai
Kamla Ki Jaane...

Har Vele Dil Chaahe Tainu Takna Thakaana
Jaata Tere Kol Aana, Jaate Tujhko Bulaana
Har Vele Dil Chaahe Tainu Takna Thakaana
Jaata Tere Kol Aana, Jaate Tujhko Bulaana

Tu Kubool Kar Sajda
Tu Kubool Kar Sajda Keeta Main Kai Baar

Main Rog Laga Liya Ainwai
Ve Panga Paa Liya Ainwai
Main Rog Laga Liya Ainwai
Ve Panga Paa Liya Ainwai
Kamla Ki Jaane...

O Je Rab Ji De Warga Tera Iko Ikraar
Tu Vi Ek Vaari Keh De
Mainu Kar Di Ae Pyaar
O Je Rab Ji De Warga Tera Iko Ikraar
Tu Vi Ek Vaari Keh De
Mainu Kar Di Ae Pyaar

Marda Ki Jaane,
Marda Ki Jaane Jeene Da MATLAB
Main Bulla Na Chhupa Liya Ainwai
Ve Saahan Nu Sula Liya Ainwai
Ve Rog Laga Liya Ainwai
Ve Dil Nu Laga Liya Ainwai

Kamla Ki Jaane...!

Written by: Dhruva Khanna


🔗 Share/शेयर करें:

Videos


Song Details

Song Kamla
Singer Uviee
Lyricist Dhruva Khanna
Composer Salil Amrute
Music Label IRIS Music India
Release Date 15 September 2026
YouTube Audio Listen on YouTube
YouTube Video Watch on YouTube

Frequently Asked Questions

Who sang the song "Kamla"?

The song was sung by Uviee.

Who wrote the lyrics of "Kamla"?

The lyrics were written by Dhruva Khanna.

Who composed the music for "Kamla"?

The music was composed by Salil Amrute.

Which music label released "Kamla"?

The song was released under the music label "IRIS Music India".

When was "Kamla" released?

The song was released on 15 September 2026.

No other songs found for this movie.