Tuu Lyrics – Harrdy Sandhu | Harrdy Sandhu

Tuu Lyrics – a romantic Punjabi song sung by Harrdy Sandhu, written by Rony Ajnali & Gill Machhrai, with music by Mix Singh. Read full lyrics here.

Tuu Lyrics in English Letters (Romanized)

Phullan Ton Bhi Puchheya, 
Main Bullan Ton Bhi Puchheya. 
Sab Ton Sohni Ae, Dasso Kaun? 
Ni Saare Kehnde Tu... Tu... 

Akkhan Ton Bhi Puchheya Main, 
Lakhan Ton Bhi Puchheya Main. 
Sab Ton Sohni Ae, Dasso Kaun? 
Ni Saare Kehnde Tu... Tu... 

Taare Toore, Nazaare Nazoori Ni, 
Fikke Tere Muhre Saare Suure Ni Ae. 
Seh Laanga Nakhre Main 
Bhaare Bhuure Ni Ae. 
Tere Bina Na Guzare Gazuure Ni. 

Kide Pichhe Bhajda Main, 
Kinnu Phiraan Labhda Main. 
Kide Lai Reha Main Jiyaan? 
Ni Saare Kehnde Tu... Tu... 

Teriyan Meriyan Gallan Paar Ruhaan Ton. 
Dekhdе, Dekhde Hoya Pyaar Ruhaan Ton. 
Sohniyan Honiyan Gallan Har Vaar Muhan Cho. 
Teriyan Meriyan Gallan Paar Ruhaan Ton. 

Tu Mere Saaha ch, Tu Meri Baahaan Ch. 
Nazran Ton Zyada Ni Tu Ae Nigaahan Ch. 
Tu Ae Sadaava ch Meri Duaawann ch. 
Tu Meri Manzil Te Tu Mere Raahan Ch. 

Kaun Meri Dhadkan A, 
Kide Layi eh Tarpan A 
Kaun Bani Jaandi Meri Rooh? 
Ni Saare Kehnde Tu... Tu... 

Tu, Tu. 
Mainu Tu Mere Ton, Mere Ton Mainu Ve. 
Mainu Tu Mere Ton Lai Ja Chura Ke Ve. 
Duniya De Saare Siyaape Muka Ke Ve. 
Channa Ae Vaade Te Ghaate Muka Ke Ve. 
Rabb Di Adalat Cho Leja Likha Ke Ve. 

Duniya Nu Ishqe Ton saarha Aa Gaya. 
Tu Kada Milya, Nazaara Aa Gaya. 
Dubb De Nu Jeen Da Sahaara Aa Gaya. 
Tu Kada Milya, Nazaara Aa Gaya. 
Saade Hisse Chann Lagge Saara Aa Gaya. 
Tu Kada Milya, Nazaara Aa Gaya. 

Tu... Tu. 
Tu... Tu.

Written by: Rony Ajnali, Gill Machhrai

Tuu Lyrics in Punjabi – Full Song Lyrics

ਤੂੰ ਦੇ ਬੋਲ | Harrdy Sandhu ਦੀ ਰੁਮਾਂਟਿਕ ਆਵਾਜ਼ ਵਿੱਚ Rony Ajnali ਤੇ Gill Machhrai ਦੇ ਲਿਖੇ ਬੋਲ। ਪਿਆਰ ਭਰਿਆ ਗੀਤ, ਪੂਰੇ ਲਿਰਿਕਸ ਪੜ੍ਹੋ।

ਫੁੱਲਾਂ ਤੋਂ ਵੀ ਪੁੱਛਿਆ, 
ਮੈਂ ਬੁੱਲਾਂ ਤੋਂ ਵੀ ਪੁੱਛਿਆ। 
ਸਭ ਤੋਂ ਸੋਹਣੀ ਐ, ਦੱਸੋ ਕੌਣ? 
ਨੀ ਸਾਰੇ ਕਹਿੰਦੇ ਤੂੰ... ਤੂੰ... 

ਅੱਖਾਂ ਤੋਂ ਵੀ ਪੁੱਛਿਆ ਮੈਂ, 
ਲੱਖਾਂ ਤੋਂ ਵੀ ਪੁੱਛਿਆ ਮੈਂ। 
ਸਭ ਤੋਂ ਸੋਹਣੀ ਐ, ਦੱਸੋ ਕੌਣ? 
ਨੀ ਸਾਰੇ ਕਹਿੰਦੇ ਤੂੰ... ਤੂੰ... 

ਤਾਰੇ ਤੋਰੇ, ਨਜ਼ਾਰੇ ਨਜ਼ੂਰੀ ਨੀ, 
ਫਿੱਕੇ ਤੇਰੇ ਮੁਹਰੇ ਸਾਰੇ ਸੂਰੇ ਨੀ ਐ। 
ਸਹਿ ਲਾਂਗਾ ਨਖਰੇ ਮੈਂ 
ਭਾਰੇ ਭੂਰੇ ਨੀ ਐ। 
ਤੇਰੇ ਬਿਨਾ ਨਾ ਗੁਜ਼ਾਰੇ ਗਜ਼ੂਰੇ ਨੀ। 

ਕਿਹਦੇ ਪਿੱਛੇ ਭੱਜਦਾ ਮੈਂ, 
ਕਿੰਨੂੰ ਫਿਰਾਂ ਲੱਭਦਾ ਮੈਂ। 
ਕਿਹਦੇ ਲਈ ਰਿਹਾ ਮੈਂ ਜੀਆਂ? 
ਨੀ ਸਾਰੇ ਕਹਿੰਦੇ ਤੂੰ... ਤੂੰ... 

ਤੇਰੀਆਂ ਮੇਰੀਆਂ ਗੱਲਾਂ ਪਾਰ ਰੂਹਾਂ ਤੋਂ। 
ਦੇਖਦੇ, ਦੇਖਦੇ ਹੋਇਆ ਪਿਆਰ ਰੂਹਾਂ ਤੋਂ। 
ਸੋਹਣੀਆਂ ਹੋਣੀਆਂ ਗੱਲਾਂ ਹਰ ਵਾਰ ਮੂੰਹਾਂ ਚੋਂ। 
ਤੇਰੀਆਂ ਮੇਰੀਆਂ ਗੱਲਾਂ ਪਾਰ ਰੂਹਾਂ ਤੋਂ। 

ਤੂੰ ਮੇਰੇ ਸਾਹਾਂ 'ਚ, ਤੂੰ ਮੇਰੀ ਬਾਹਾਂ 'ਚ। 
ਨਜ਼ਰਾਂ ਤੋਂ ਜ਼ਿਆਦਾ ਨੀ ਤੂੰ ਐ ਨਿਗਾਹਾਂ 'ਚ। 
ਤੂੰ ਐ ਸਦਾਵਾਂ 'ਚ ਮੇਰੀ ਦੁਆਵਾਂ 'ਚ। 
ਤੂੰ ਮੇਰੀ ਮੰਜ਼ਿਲ ਤੇ ਤੂੰ ਮੇਰੇ ਰਾਹਾਂ 'ਚ। 

ਕੌਣ ਮੇਰੀ ਧੜਕਣ ਐ, 
ਕਿਹਦੇ ਲਈ ਇਹ ਤੜਪਣ ਐ? 
ਕੌਣ ਬਣੀ ਜਾਂਦੀ ਮੇਰੀ ਰੂਹ? 
ਨੀ ਸਾਰੇ ਕਹਿੰਦੇ ਤੂੰ... ਤੂੰ... 

ਤੂੰ, ਤੂੰ। 
ਮੈਨੂੰ ਤੂੰ ਮੇਰੇ ਤੋਂ, ਮੇਰੇ ਤੋਂ ਮੈਨੂੰ ਵੇ। 
ਮੈਨੂੰ ਤੂੰ ਮੇਰੇ ਤੋਂ ਲੈ ਜਾ ਚੁਰਾ ਕੇ ਵੇ। 
ਦੁਨੀਆ ਦੇ ਸਾਰੇ ਸਿਆਪੇ ਮੁਕਾ ਕੇ ਵੇ। 
ਚੰਨਾ ਐ ਵਾਅਦੇ ਤੇ ਘਾਟੇ ਮੁਕਾ ਕੇ ਵੇ। 
ਰੱਬ ਦੀ ਅਦਾਲਤ 'ਚੋਂ ਲੈ ਜਾ ਲਿਖਾ ਕੇ ਵੇ। 

ਦੁਨੀਆ ਨੂੰ ਇਸ਼ਕੇ ਤੋਂ ਸਾੜ੍ਹਾ ਆ ਗਿਆ। 
ਤੂੰ ਕਦੋਂ ਮਿਲਿਆ, ਨਜ਼ਾਰਾ ਆ ਗਿਆ। 
ਡੁੱਬਦੇ ਨੂੰ ਜੀਣ ਦਾ ਸਹਾਰਾ ਆ ਗਿਆ। 
ਤੂੰ ਕਦੋਂ ਮਿਲਿਆ, ਨਜ਼ਾਰਾ ਆ ਗਿਆ। 
ਸਾਡੇ ਹਿੱਸੇ ਚੰਨ ਲੱਗੇ ਸਾਰਾ ਆ ਗਿਆ। 
ਤੂੰ ਕਦੋਂ ਮਿਲਿਆ, ਨਜ਼ਾਰਾ ਆ ਗਿਆ। 

ਤੂੰ... ਤੂੰ। 
ਤੂੰ... ਤੂੰ।

👉 Submit / Request / Report Lyrics


🔗 Share/शेयर करें:

Videos

Credits:
Song Name: Tuu
Singer: Harrdy Sandhu
Composers: Harrdy Sandhu, Rony Ajnali, Gill Machhrai
Lyrics: Rony Ajnali, Gill Machhrai
Music: Mix Singh
Guitars: Harsimran Singh
Mix & Master: Angad Bahra
Music Label: Harrdy Sandhu


Song Details

Song Tuu
Singer Harrdy Sandhu
Lyricist Rony Ajnali , Gill Machhrai
Composer Harrdy Sandhu , Rony Ajnali , Gill Machhrai , Mix Singh
Music Label Harrdy Sandhu
YouTube Video Watch on YouTube

Frequently Asked Questions

Who sang the song "Tuu"?

The song was sung by Harrdy Sandhu.

Who wrote the lyrics of "Tuu"?

The lyrics were written by Rony Ajnali and Gill Machhrai.

Who composed the music for "Tuu"?

The music was composed by Harrdy Sandhu, Rony Ajnali, Gill Machhrai and Mix Singh.

Which music label released "Tuu"?

The song was released under the music label "Harrdy Sandhu".

No other songs found for this movie.