Ashke Song Lyrics – A high-energy Punjabi track sung by Karan Aujla. Jhummar Dunali keh ke ashke – full lyrics here.
Ashke Lyrics in Punjabi – Full Song Lyrics (ਆਸ਼ਕੇ)
ਜਿੱਤਾ ਦੇ ਸ਼ੌਂਕੀ
ਸੋਹਣੀਏ ਹਰਾ'ਵਾਂ ਵੈਰੀ ਹੱਸ ਕੇ
ਗਿੱਧਾ ਲੰਡੂਆਂ ਦਾ
ਯਾਰ ਆ ਪਵਾਉਂਦਾ ਮੈਂ ਕਹਾ ਦੱਸ ਕੇ
ਬਾਬੇ ਜੀ ਸਾਨੂੰ ਬਖ਼ਸ਼ੇ
ਕੰਨ ਨੱਥੀਆਂ ਗਾਨੀ ਲਸ਼ਕੇ
ਨੀ ਮੋਢੇ ਪਾਉਂਦੀ
ਝੁੰਮਰ ਦੁਨਾਲੀ ਕਹਿ ਕੇ ਆਸ਼ਕੇ
ਮੇਰੇ ਜੋਰ ਬਾਹਲਾ ਏ ਫੱਟ 'ਚੇ
ਏਹ ਜੱਗੂ ਸਾਲਾ ਹੱਥ 'ਚੇ
ਤੂੰ ਜਿਗਰਾ ਦੇਖੀ ਜੱਟ 'ਚੇ
ਖਾ ਜਾਂਦਾ ਕੱਲਾ ਕੱਠ 'ਚੇ
ਮੈਂ ਸਿੱਧਾ ਚਲਦਾ ਪੁੱਠੀਆਂ ਨਾ
ਬਿੰਗ ਵੱਲ ਨੀ ਸਾਲਾ ਮੱਤ 'ਚੇ
ਲੱਤਾਂ ਕੋਈ ਖਿੱਚ ਦਾ ਖਿੱਚ ਲੈ
ਮੈਨੂੰ ਟਰੱਸਟ ਆ ਨੀਲੀ ਛੱਤ 'ਚ
ਸਾਡੇ ਕੰਮ ਕਾਲੇ
ਤੇਰੀਆਂ ਗੱਲਾਂ ਦੇ ਉੱਤੇ ਲਾਲੀਆਂ
ਨੀ ਸੁੱਤੀਆਂ ਸੀ ਸੋਹਣੀਏ
ਕਿਸਮਤਾਂ ਮੈਂ ਥਾਲੀਆਂ
ਪਿੰਡਾਂ ਆਲੇ ਆ
ਸਾਨੂੰ ਤਾਂ ਥਿਓਂ ਪਿੰਡਾਂ ਆਲੀਆਂ
ਆਹ ਅਸਲਾ ਕਰਦਾ ਛਾਂ ਸਾਨੂੰ
ਯਾ ਮੋਟਰਾਂ ਉੱਤੇ ਟਾਲੀਆਂ
ਮੈਂ ਯਾਰ ਯਾਰਾਂ ਦਾ ਜੋਗੀ
ਮੇਰੇ ਡੱਬ ਤੇ ਅਸਲੇ ਬੀਨਾਂ
ਮੈਨੂੰ ਦਿੱਤੇ ਮਾਂ ਨੇ ਜਿਗਰੇ ਨੀ
ਕੱਲਾ ਚੌੜਾ ਨੀ ਸੀਨਾ
ਹਾਂ ਬੇਬੀ ਯੂ ਸੋ ਫਾਇਰ
ਕਹੇ ਜਿਹੜੀ ਮਿਲੇ ਹਸੀਨਾ
ਕੇ ਮੈਂ ਮਿਸ ਕਰਦੀ ਆਂ ਤੈਨੂੰ
ਤੂੰ ਕਦੇ ਮਿਲਜਾ ਯਾਰ ਸ਼ਕੀਨਾ
ਮੰਨ ਦਾ ਗੁਰੂਆਂ ਨੂੰ
ਨੇਚਰ ਆ ਰਕਾਣੇ ਮੇਰਾ ਸਾਧ ਤੇ
ਇਕ ਓ ਰੱਬ ਚੇਤੇ
ਓਹਦੇ ਤੋਂ ਬਿਨਾ ਨੀ ਆਉਂਦੀ ਯਾਦ ਤੇ
ਅੱਜ ਸੌਖੀ ਲੰਘਦੀ
ਬਾਅਦ ਦੀ ਦੇਖਾਂਗੇ ਜਾਣੇ ਬਾਅਦ ਤੇ
ਥੋੜੇ ਸਿੰਪਲ ਮੇਰੇ ਨਾਨਕੇ
ਪਰ ਓਗ ਮੇਰੇ ਦਾਦਕੇ
ਜਿੱਥੇ ਪੈਰੀ ਰੱਖਾਂ
ਬੀਬਾ ਓਥੇ ਥਾਲਦਾ ਤਬਾਹੀ
ਪਿੰਡ ਲੈ ਲਈ 25 ਕਿੱਲੇ
ਕੱਲ੍ਹ ਹੀ ਦੇ ਕੇ ਆਇਆ ਸਾਈ
ਸ਼ੋਅ ਆਫ਼ ਦੇ ਨੀ ਆੜੀ ਆ
ਬਸ ਹਿੰਦ ਆ ਪੁਗਾਈ
ਚੱਕੀ ਮਿਲੀ ਦੀ ਆ ਲੈਂਬੋ
ਹੱਲੇ ਫੋਟੋ ਵੀ ਨੀ ਪਾਈ
ਮੈਂ ਸਿੱਧਾ ਤੁਰਿਆ ਜਾਵਾਂ
ਤੂੰ ਤੱਕਦੀ ਟੇਢੀ ਟੇਢੀ
ਤੂੰ ਬੌਡੀ ਕਰਲੀ ਸੀ ਪੈਰੀ
ਤੇ ਮੈਂ ਕਰਦਾ ਕੰਮ ਸ਼ੈਡੀ
ਸਾਡਾ ਤਾਂ ਪੂਰਾ ਫੇਰਾ ਏ
ਨਾ ਮੈਂ ਨੀ ਲਾਉਂਦਾ ਗੇੜੀ
ਕਾਰਾਂ ਜੁੱਤੀ ਤੇ ਅਸਲਾ ਨੀ
ਏ ਤਿੰਨੇ ਇਟਲੀ ਮੇਡ ਹੀ
ਨੀ ਲੀੜਾ ਲੱਤਾ ਟੌਪ ਦਾ ਰੱਖਾਂ
ਮੈਂ ਜਾਣੇ ਚਾੜ੍ਹ ਕੇ
ਕੱਚੀ ਓ ਚੱਬ ਜਾ
ਪੀਣੇ ਆਂ ਚਾਹਾਂ ਨੂੰ ਓਹਦਾ ਕੱਢ ਕੇ
ਜੱਟ ਖੁੱਲ੍ਹਾ ਘੁੰਮਦਾ
ਵੈਰੀ ਨੂੰ ਰੱਖਾਂ ਮੈਂ ਓਹਦਾ ਤਾੜ ਕੇ
ਨੀ ਤੂੰ ਫੁੱਲ ਵਰਗੀ
ਪੱਥਰਾਂ ਨੂੰ ਆਇਆ ਮੁੰਡਾ ਪਾੜ ਕੇ
ਕਰਦੀ ਮੇਰੀਆਂ ਦੀਦਾ
ਨੀ ਸਾਡਾ ਖੁੱਲ ਗਿਆ ਚਾਕਾ
ਤੂੰ ਦਿਲ ਕਰਦੀ ਐਂ ਚੋਰੀ ਨੀ
ਤੇ ਮੈਂ ਮਾਰਦਾ ਡਾਕਾ
ਬੇਬੇ ਕਹਿੰਦੀ ਤੈਨੂੰ ਵਿਆਉਣਾ
ਤੇ ਮੇਰਾ ਸ਼ਸਤਰ ਦੇ ਨਾਲ ਠਾਕਾ
ਦੱਸ ਕੀ ਕਰ ਲੈਣਾ ਕਾਵਾਂ
ਨੀ ਮੇਰਾ ਬਾਜਾਂ ਆਲਾ ਰਾਖਾ
ਰਾਹਾਂ ਵਿੱਚ ਰੋੜੇ
ਬਹਿਣਾ ਜੇ ਯਾਰਾਂ ਨਾ ਪੈਣਾ ਕੱਸਕੇ
ਜੱਟ ਮੁੱਢ ਤੋਂ ਜ਼ਹਿਰੀ
ਨਾਗ ਨੀ ਰਿਹਾ ਕੋਈ ਸਾਨੂੰ ਦੱਸ ਕੇ
ਬਾਬੇ ਜੀ ਸਾਨੂੰ ਬਖ਼ਸ਼ੇ
ਕੰਨ ਨੱਥੀਆਂ ਗਾਨੀ ਲਸ਼ਕੇ
ਨੀ ਮੋਢੇ ਪਾਉਂਦੀ
ਝੁੰਮਰ ਦੁਨਾਲੀ ਕਹਿ ਕੇ ਆਸ਼ਕੇ
ਨੀ ਮੋਢੇ ਪਾਉਂਦੀ
ਝੁੰਮਰ ਦੁਨਾਲੀ ਕਹਿ ਕੇ ਆਸ਼ਕੇ
ਨੀ ਮੋਢੇ ਪਾਉਂਦੀ
ਝੁੰਮਰ ਦੁਨਾਲੀ ਕਹਿ ਕੇ ਆਸ਼ਕੇ
Lyricist: Karan Aujla
Ashke Lyrics in English Letters (Romanized)
Jitt'aa De Shaunki
Sohniye Hara'va Vairi Hass Ke
Gidda Landua Da
Yaar Aa Pavaunda Main Keha Das Ke
Baabe Ji Saanu Bakshe
Kann Nathiya Gaani Lashke
Ni Modde Paundi
Jhummar Dunali Keh Ke Ashke
Mere Jor Bahla Ae Phatt 'che
Eh Jagg'u Saala Hath 'che
Tu Jigra Dekhi Jatt 'che
Khadh Jaanda Kalla Kath 'che
Main Sidda Chalda Puthi'aa Na
Bing' Wal Ni Saala Matt 'che
Latt'aa Koi Kichh Da Kichh Le
Mainu Trust Aa Neeli Chhat 'ch
Saade Kam Kaale
Teri'aa Gal'an De Utte Laali'an
Ni Sutti'aa Si Sohniye
Kismat'an Main 'thali'aa
Pind'aa Aale Aa
Saanu Ta Theon Pind'an Aali'aa
Ah Asla Karda Chhaa'n Saanu
Ya Motor'an Utte Taali'aa
Mai Yaar Yaar'an Da Jogi
Mere Dabb Te Asle Been'aa
Mainu Ditte Maa Ne Jigre Ni
Kalla Chauda Ni Seena
Haan Baby You So Fire
Kahe Jehdi Mile Haseena
Kе Main Miss Kardi Aa Tainu
Tu Kade Milja Yaar Shakeena
Mann Da Guru'aa Nu
Nature Aa Rakane Mеra Saadh Te
Ik Oh Rabb Chete
Ohde To Bina Ni Aundi Yaad Te
Ajj Saukhi Langdi
Baad Di Dekhange Jaane Baad Te
Thode Simple Mere Nanke
Par Og Mere Dadke
Jithe Pairi Rakha
Beeba Othe Thaalda Tabahi
Pind Lai Li 25 Kile
Kal Hi De Ke Aaya S'ayi
Show Off De Ni Aadi Aa
Bas Hind Aa Puggai
Chakki Milli Di Aa Lambo
Halle Photo Vi Ni Payi
Main Sidha Turre'aa Java
Tu Takkdi Tedhi Tedhi
Tu Body Karli Si Peary
Te Main Karda Kamm Shady
Saada Ta Pura Phera Ae
Na Main Ni Launda Gedhi
Car'an Jutti Te Asla Ni
Eh Teen'ae Italy Made Hi
Ni Leeda Latta Top Da Rakha
Main Jaane Chaadh Ke
Kachi Oh Chabb Ja
Peene Aa Chah'aa Nu Ohda Kaadh Ke
Jatt Khulla Ghumda
Vairi Nu Rakha Main Ohda Taadh Ke
Ni Tu Phull Vargi
Pathar'an Nu Aya Munda Paadh Ke
Kardi Meri'aa Deeda
Ni Saada Khul Gaya Chaaka
Tu Dil Kardi Ae Chori Ni
Te Main Maarida Daaka
Bebe Kehndi Tainu Vihauna
Te Mera Shashtar De Naal Thaaka
Das Ki Kar Laina Kaava'n
Ni Mera Baaja Aala Rakha
Raha Vich Rodhe
Behna Je Yaara Na Paina Kasske
Jatt Mudh To Zehri
Naag Ni Reha Koi Saanu Dass Ke
Baabe Ji Saanu Bakshe
Kann Nathiya Gaani Lashke
Ni Modde Paundi
Jhummar Dunali Keh Ke Ashke
Ni Modde Paundi
Jhummar Dunali Keh Ke Ashke
Ni Modde Paundi
Jhummar Dunali Keh Ke Ashke
Written by: Karan Aujla
🔗 Share/शेयर करें:
Videos
Song Details
| Song | Ashke |
|---|---|
| Singer | Karan Aujla |
| Lyricist | Karan Aujla |
| Composer | Mxrci |
| Music Label | Karan Aujla |
| Release Date | 25 September 2026 |
| YouTube Video | Watch on YouTube |
Frequently Asked Questions
Who sang the song "Ashke"?
The song was sung by Karan Aujla.
Who wrote the lyrics of "Ashke"?
The lyrics were written by Karan Aujla.
Who composed the music for "Ashke"?
The music was composed by Mxrci.
Which music label released "Ashke"?
The song was released under the music label "Karan Aujla".
When was "Ashke" released?
The song was released on 25 September 2026.