Rap Killa Lyrics – Karan Aujla, Azaad 4L | Aujla SZN 1

Rap Killa Song Lyrics – A powerful desi rap track by Karan Aujla & Azaad 4L. Jatt Desi Rap Killa – full lyrics here.

Rap Killa Song Poster from Aujla SZN 1

Rap Killa Lyrics in Punjabi

ਔਜਲਾ

ਦੇਸੀ ਰੈਪ ਕਿੱਲਾ
ਦੇਸੀ ਰੈਪ ਕਿੱਲਾ

ਗੱਡੀਆਂ'ਨ ਨਾਲ ਗੀਲਾ ਕਰਾਂ ਵੈਰੀਆਂ' ਦਾ ਹਿਲਾ
25 ਕਿੱਲੇ ਪਿੰਡ ਇੱਕ ਧੌਣ ਵਿੱਚ ਕਿੱਲਾ
ਖੇਤ ਵਾਉਂਦਾ 60 ਤੇ ਵੱਜੇ ਚਮਕੀਲਾ
ਮੁੰਡਾ ਲੁੱਕ ਤੋਂ ਡ੍ਰਿੱਪੀ, ਜੱਟ ਦੇਸੀ ਰੈਪ ਕਿੱਲਾ

ਚੱਕਣਾ ਸਟੈਸ਼ ਕਦੋਂ? ਫੋਨ ਕਰੇ ਡੀਲਰ!
ਅੱਖਾਂ ਜਵਾਂ ਲਾਲ ਉੱਤੋਂ ਅਸਮਾਨ ਨੀਲਾ
25 ਕਿੱਲੇ ਪਿੰਡ ਇੱਕ ਧੌਣ ਵਿੱਚ ਕਿੱਲਾ
ਲੁੱਕ ਤੋਂ ਡ੍ਰਿੱਪੀ, ਜੱਟ ਦੇਸੀ ਰੈਪ ਕਿੱਲਾ

ਰਾ-ਰਾ-ਰੈਪ ਕਿੱਲਾ
ਜੱਟ ਗੌਡਜ਼ਿਲਾ
ਸੋਹਣੀਏ ਸਕਿਨ ਟੋਨ ਲੱਗਦੀ ਵਨੀਲਾ
ਕੱਢ ਦਿਆਂ ਕੰਡੇ ਜਾਣੇ ਚੱਕਦੇ ਨੀ ਫੀਲਾਂ
ਚਰਚੇ ਮੋਹਾਲੀ ਮੇਰਾ ਲੁਧਿਆਣਾ ਜ਼ਿਲਾ
ਦੇ-ਦੇ-ਦੇ ਦਿਲ ਆ
ਲੱਕ ਨੂੰ ਨਾ ਹਿਲਾ
ਮਿੱਤਰਾਂ ਨਾ ਪਿਆਰ ਹੋਜੂ ਅੱਖ ਨੂੰ ਨਾ ਮਿਲਾ
ਜੱਠ ਤੇ ਕੋਕੇ ਮੈਂ ਪੇਚ ਛੱਡ ਦੇ ਨੀ ਢਿੱਲਾ
ਬੀਬਾ ਯਾਰਾਂ ਦੀ ਲਾਈਫ ਜਿਵੇਂ ਮੂਵੀ ਆ ਥ੍ਰਿਲਰ

ਗੱਡੀਆਂ'ਨ ਨਾਲ ਗੀਲਾ ਕਰਾਂ ਵੈਰੀਆਂ' ਦਾ ਹਿਲਾ
25 ਕਿੱਲੇ ਪਿੰਡ ਇੱਕ ਧੌਣ ਵਿੱਚ ਕਿੱਲਾ
ਖੇਤ ਵਾਉਂਦਾ 60 ਤੇ ਵੱਜੇ ਚਮਕੀਲਾ
ਮੁੰਡਾ ਲੁੱਕ ਤੋਂ ਡ੍ਰਿੱਪੀ, ਜੱਟ ਦੇਸੀ ਰੈਪ ਕਿੱਲਾ

ਚੱਕਣਾ ਸਟੈਸ਼ ਕਦੋਂ? ਫੋਨ ਕਰੇ ਡੀਲਰ!
ਅੱਖਾਂ ਜਵਾਂ ਲਾਲ ਉੱਤੋਂ ਅਸਮਾਨ ਨੀਲਾ
25 ਕਿੱਲੇ ਪਿੰਡ ਇੱਕ ਧੌਣ ਵਿੱਚ ਕਿੱਲਾ
ਲੁੱਕ ਤੋਂ ਡ੍ਰਿੱਪੀ, ਜੱਟ ਦੇਸੀ ਰੈਪ ਕਿੱਲਾ

ਆਜ਼ਾਦ ਫੌਰ ਲਾਈਫ
ਯੇਹ, ਯੇਹ, ਯੇਹ!

ਹੂ ਦ ਫੱਕ?
ਯੂ ਵੌਨਾ ਸੀ ਆਜ਼ਾਦ
ਇੰਮਾ ਫੇਸ 'ਐਮ ਆਲ

ਲਹਿਰ ਲੱਗੀ ਪਈ ਆ ਪੂਰਾ ਵੇਵੀ ਏ ਮਾਹੌਲ
ਦੱਸਾਂ ਤੈਨੂੰ ਕੱਲ੍ਹ ਇੱਕ ਚੱਕ ਤਾਂ ਸੀ ਕਾਲ
ਦੱਸ ਕੀ ਚਾਹੀਦਾ ਮੈਂ ਪੁੱਗਾਉਣ ਦਾ ਫਿਰਾਂ ਬੋਲ

ਗਨ ਸਮੋਕ ਨਾਲ ਬਣੇ ਹੌਟਬਾਕਸ
ਅੱਖਾਂ ਵਿੱਚ ਅੱਗ ਉੱਤੇ ਰਹੇ ਲੌਕਸ
ਮਿੱਤਰਾਂ ਦੇ ਨਾਂ' ਤੇ ਹਾਈ ਚੱਲਦੇ ਆ ਸਟੌਕਸ
ਰੱਬ ਦੀ ਜਗ੍ਹਾ ਤੇ ਪੋਂਚੋ ਸਾਡੇ ਕਰੇ ਡ੍ਰੌਪ
ਬੜੇ ਵਰਸਸ 'ਚ ਆ ਗਏ ਮੇਰੇ ਵਰਸ
ਸੁੰਨੇ ਔਜਲੇ ਨਾਲ
ਅਸਲੇ ਡਿੱਗੀ 'ਚ ਜੋ ਭੁਲੇਖੇ ਪਾਉਂਦੇ ਫੌਜ ਦੇ ਆ
ਤੈਨੂੰ ਲੱਗੇ ਨਿਊ ਸ਼ਿਟ, ਕੰਮ ਸਾਡੇ ਰੋਜ਼ ਦੇ ਆ
ਸਾਨੂੰ ਪਿੰਡ ਬੈਠਿਆਂ ਨੂੰ, ਬੰਬੇ ਆਲੇ ਖੋਜਦੇ ਆ
ਖੋਲ੍ਹਤੇ ਆ ਖਜ਼ਾਨੇ ਖੋਲੇ ਸਿਮ-ਸਿਮ-ਸਿਮ
ਮੇਲ ਦੀ ਫਿਰੇ ਸੜਕਾਂ ਤੇ ਨਾਗਰੰਗੀ ਬੀਮਰ
ਬਾਲੇ ਸਾਊ ਆ ਬੰਦੇ ਸਾਨੂੰ ਬਹੁਤ ਕਹਿੰਦੇ ਸਿੰਨਰ
ਫੇਕ ਰੈਪਰ'ਨ ਨੂੰ ਦੱਸੋ ਇੰਮਾ ਰੈਪ ਕਿੱਲਾ

ਹਰ ਥਾਂ ਮੇਰਾ ਲੇ
ਜਿੱਥੇ ਕੰਮ ਫੱਸੇ ਓਥੇ ਨਾਉਂ ਮੇਰਾ ਲੇ
ਚੈੱਕ ਜੋਜ਼ ਕਰ ਜਾਣੇ ਤੇਰਾ ਸੌਂਹ ਮੇਰਾ ਲੇ
ਮੈਥੋਂ ਦੂਰ ਖੜ੍ਹੀ ਰਹਿ
ਮਿੱਤਰਾਂ 'ਚ ਨਸ਼ਾ ਤੇਰੀ ਅੱਖ ਚੜ੍ਹੀ ਲੇ
ਜੱਟ ਬਹੁਤ ਬੜੀ ਸ਼ੈ
ਵੱਡੇ ਸਾਲੇ ਬੈਲੀਆਂ ਦੀ ਤੋੜੀ ਅੱਧੀ ਲੇ
ਮੁੱਛ ਮੋੜੀ ਖੜ੍ਹੀ ਲੇ
ਘੋੜਾ ਡੱਬ ਤੇ, ਕਿੱਲੇ ਨਾ ਓਹ ਦੇਖ ਘੋੜੀ ਖੜ੍ਹੀ ਲੇ
ਦੱਸ ਕਿੱਥ ਨੂੰ ਜਾਣਾ ਤੂੰ, ਗੱਡੀ ਮੋੜੀ ਖੜ੍ਹੀ ਲੇ

ਪਤਾ ਕਰਨਾ ਕੀ ਸਾਡੇ ਬਾਰੇ ਆਪ ਹੀ ਦੱਸ ਦਿੰਨੇ ਆ
ਕਦੇ ਅਸਲਾ ਕਦੇ ਘੂਰ ਕਦੇ ਹੱਸ ਹੀ ਹੱਸ ਦਿੰਨੇ ਆ
ਇਹਨਾਂ ਨਾਲੇ ਮਰ ਜਾਂਦੇ ਵੈਰ ਹੀ
ਹੋਰ ਕੀ ਖਰਾ ਮਾਲ ਨਾਲ ਚਾਅ ਕੈਹੜੀ
ਹੋਰ ਕੀ ਥੱਲੇ ਕਰ ਭੈੜੀ ਰੰਗ ਜ਼ਹਿਰੀ
ਹੋਰ ਕੀ, ਚਾਹੀਦਾ ਨੀ ਹੋਰ ਕੁਝ ਦੁਨੀਆ ਮਚਾਉਣ ਲਈ
ਦੁਨੀਆ ਹਿਲਾਉਣ ਲਈ ਧੁਨ ਹੀ ਬਥੇਰੇ ਆ
ਸਾਡੇ ਤੋਂ ਤਗੜੇ ਦੱਸ ਸਾਨੂੰ ਕਿਹੜੇ ਆ

ਨੰਬਰਾਂ ਦੇ ਨਾਲ ਸਾਡੀ ਏਜ ਨਾ ਤੂੰ ਨਾਪੀਂ
ਅਸਲੇ ਦਾ ਹੌਂਸਲਾ ਤੇ ਰੱਬ ਦਿੰਦਾ ਥਾਪੀ
ਬੰਨ੍ਹਾ ਆਜ਼ਾਦ ਜਾ ਸਕੀਮ ਨਾ ਕੋਈ ਲੱਗੇ
ਲਿਖ ਕੇ ਵੀ ਦੇ ਦਾਂ ਤਾਂ ਵੀ ਹੋਣੀ ਨਈਓਂ ਕਾਪੀ

ਮੈਂ ਕਿਹਾ ਸੋਲ ਕਿਵੇਂ ਜਾਊ ਦੱਸ ਵਿੱਕ ਮਿੱਤਰਾਂ ਦਾ
ਜ਼ਿੱਲੇ ਲੈਂਦੇ ਲੈਂਦੇ ਇੱਕੋ ਪਿੰਡ ਮਿੱਤਰਾਂ ਦਾ
ਜੋ ਕਮਾ ਲਿਆ ਓਹ ਖਾ ਲਿਆ ਜੋ ਦੇਖਿਆ ਓਹ ਪਾ ਲਿਆ
ਮਿੱਤਰਾਂ ਨੇ ਦੁਨੀਆ ਤੋਂ ਪੁੱਛ ਕੇ ਨੀ ਸਾਹ ਲਿਆ

ਭੀੜ ਮੁਹਰੇ ਦਿਲ ਸਾਡੇ ਚਾਦਰ ਦਿਖਦੇ ਆ
ਪੈਰਾਂ ਥੱਲੇ ਮਿੱਤਰਾਂ ਦੇ ਬੱਦਲ ਦਿਖਦੇ ਆ
ਪੁੱਠੇ ਹੱਥ ਨਾਲ ਲਿਖਾਂ ਜੋ ਸੈਂਸ ਬਣ ਜਾਵੇ
ਜਿੱਥੇ ਪੈਰ ਪਾਵਾਂ ਸਿਚੁਏਸ਼ਨ ਟੈਂਸ ਬਣ ਜਾਵੇ

ਬਿਗ ਕਿੱਲਾ, ਨੋ ਫਿੱਲਾ, ਤੇਰਾ ਯਾਰ ਆ ਗੋਰਿਲਾ
ਡਾਲਰ ਆ ਉਧਾਤੀ ਲੇਲੀ ਨਵੀਂ ਰਿਚ' ਮਿਲਰ
ਜਿਹਨੇ ਓਜੀ ਨਾਲ ਸਾਰੇ ਵੈਲੀ ਨੇ ਸਟਿੱਲ
ਰੈਪ ਸੀਨ ਮਿੱਤਰਾਂ ਦੇ ਮੋਢੇ ਬਣੇ ਪਿੱਲਰ

ਗੱਡੀਆਂ'ਨ ਨਾਲ ਗੀਲਾ ਕਰਾਂ ਵੈਰੀਆਂ' ਦਾ ਹਿਲਾ
25 ਕਿੱਲੇ ਪਿੰਡ ਇੱਕ ਧੌਣ ਵਿੱਚ ਕਿੱਲਾ
ਖੇਤ ਵਾਉਂਦਾ 60 ਤੇ ਵੱਜੇ ਚਮਕੀਲਾ
ਮੁੰਡਾ ਲੁੱਕ ਤੋਂ ਡ੍ਰਿੱਪੀ, ਜੱਟ ਦੇਸੀ ਰੈਪ ਕਿੱਲਾ
ਚੱਕਣਾ ਸਟੈਸ਼ ਕਦੋਂ? ਫੋਨ ਕਰੇ ਡੀਲਰ!
ਅੱਖਾਂ ਜਵਾਂ ਲਾਲ ਉੱਤੋਂ ਅਸਮਾਨ ਨੀਲਾ
25 ਕਿੱਲੇ ਪਿੰਡ ਇੱਕ ਧੌਣ ਵਿੱਚ ਕਿੱਲਾ
ਲੁੱਕ ਤੋਂ ਡ੍ਰਿੱਪੀ, ਜੱਟ ਦੇਸੀ ਰੈਪ ਕਿੱਲਾ

Rap Killa Lyrics in English Letters (Romanized)

Aujla

Desi Rap Killa
Desi Rap Killa

Gaddiya'n Naa Geela Karaa'n Vairiyaa'n Da Hilaa
25 Kille Pindd Ikk Dhon Wich Killa
Khet Vaunda 60 Te Vajje Chamkila
Munda Look To'n Drippy, Jatt Desi Rap Killa

Chakkna Stash Kado? Phone Kare Dealer!
Akkha'n Jawaa Laal Utto'n Asmaan Neela
25 Kille Pindd Ikk Dhon Wich Killa
Look To'n Drippy, Jatt Desi Rap Killa

Ra-ra-rap Killa
Jatt Godzilla
Sohniye Skin Tone Laggdi Vanilla
Kadd Deya Kande Jaane Chakkde Ni Feel'aan
Charche Mohali Mera Ludhiana Jilaa
De-de-de Dil Aa
Lakk Nu Naa Hilaa
Mitra'n Naa Pyaar Hoju Akh Nu Naa Mila
Jaddh Te Koke Mai Pech Chadd De Ni Dhila
Beeba Yaara'n Di Life Jiven Movie Aa Thriller

Gaddiya'n Naa Geela Karaa'n Vairiyaa'n Da Hilaa
25 Kille Pindd Ikk Dhon Wich Killa
Khet Vaunda 60 Te Vajje Chamkila
Munda Look To'n Drippy, Jatt Desi Rap Killa

Chakkna Stash Kado? Phone Kare Dealer!
Akkha'n Jawaa Laal Utto'n Asmaan Neela
25 Kille Pindd Ikk Dhon Wich Killa
Look To'n Drippy, Jatt Desi Rap Killa

Azaad For Life
Yeah, Yeah, Yeah!

Who The Fuck?
You Wanna See Azaad
Imma Face 'em All

Leher Laggi Payi Aa Pura Wavy Ae Mahaul
Dasa Tainu Kal Ikk Chakk Ta Si Call
Das Ki Chahida Main Pugga'on Da Phirra Bol

Gun Smoke Naal Bane Hotbox
Ankha Vich Agg Utte Rahe Locks
Mittra De Naa' Te High Chalde Aa Stocks
Rabb Di Jagah Te Poncho Saade Kare Drop
Bade Versus 'ch Aa Gye Mere Verse
Sunne Aujle Naal
Asle Diggi 'ch Jo Bhulekhe Paunde Fauj De Aa
Tainu Lagge New Shit, Kamm Saade Roj De Aa
Saanu Pind Baithe'aa Nu, Bombay Aale Khoj De Aa
Kholte Aa Khajane Khole Sim-sim-sim
Mel Di Phirre Sadka Te Naagrangi Beamer
Baale Saau Aa Bande Saanu Bhot Kehnde Sinner
Fake Rapper'an Nu Daso Imma Rap Killa

Har Tha Mera Le
Jithe Kamm Phasse Othe Nau' Mera Le
Check Joz Kar Jaane Tera Soh'n Mera Le
Maitho Door Khadhi Reh
Mittra 'ch Nasha Teri Ankh Chadhi Leh
Jatt Bahut Badi Sheh
Vade Saale Bailiya Di Todhi Addhi Le
Muchh Modhi Khadhi Le
Ghoda Dabb Te, Kille Na Oh Dekh Ghodi Khadhi Le
Das Kith Nu Jaana Tu, Gaddi Modhi Khadhi Le

Pata Karna Ki Saade Baare Aap Hi Das Dinne Aa
Kade Asla Kade Ghoor Kade Hass Hi Hass Dinne Aa
Ehna Naale Mar Jaande Vair Hi
Hor Ki Khara Maal Naal Chah Kaidhi
Hor Ki Thalle Kar Bhaidi Rang Zehri
Hor Ki, Chahida Ni Hor Kujj Duniya Machaun Leyi
Duniya Hilaun Leyi Dhun Hi Bathere Aa
Saade To Tagde Das Saanu Kehde Aa

Number'an De Naal Saadi Age Na Tu Naapi
Asle Da Honsla Te Rabb Dinda Thaapi
Ban-na Azaad Ja Scheme Na Koi Lage
Likh Ke Vi De Da Ta Vi Honi Nayio Copy

Mai Keha Soul Kiven Jau Dass Vikk Mittra Da
Jille Lainde Lainde Ikko Pind Mittra Da
Jo Kama Leya Oh Kha Leya Jo Dekhe'aa Oh Paa Leya
Mittra Ne Duniya To Puch Ke Ni Saah Leya

Bheed Muhre Dil Saade Chaddar Dikhde Aa
Paer'an Thalle Mittra De Baddal Dikh De Aa
Puthe Hath Naal Likha Jo Sense Ban Jaave
Jithe Paer Paava Situation Tense Ban Jaave

Big Killa, No Filla, Tera Yaar Aa Gorilla
Dollar Aa Udhati Leli Navi Rich' Miller
Jihne Og Naal Saare Vaili Ne Still
Rap Scene Mittra De Modde Banne Pillar

Gaddiya'n Naa Geela Karaa'n Vairiyaa'n Da Hilaa
25 Kille Pindd Ikk Dhon Wich Killa
Khet Vaunda 60 Te Vajje Chamkila
Munda Look To'n Drippy, Jatt Desi Rap Killa
Chakkna Stash Kado? Phone Kare Dealer!
Akkha'n Jawaa Laal Utto'n Asmaan Neela
25 Kille Pindd Ikk Dhon Wich Killa
Look To'n Drippy, Jatt Desi Rap Killa

Written by: Karan Aujla


🔗 Share/शेयर करें:

Videos


Song Details

Song Rap Killa
Singer Karan Aujla , Azaad 4L
Lyricist Karan Aujla
Composer Mxrci
Music Label Karan Aujla
Release Date 25 September 2026
YouTube Video Watch on YouTube

Frequently Asked Questions

Who sang the song "Rap Killa"?

The song was sung by Karan Aujla and Azaad 4L.

Who wrote the lyrics of "Rap Killa"?

The lyrics were written by Karan Aujla.

Who composed the music for "Rap Killa"?

The music was composed by Mxrci.

Which music label released "Rap Killa"?

The song was released under the music label "Karan Aujla".

When was "Rap Killa" released?

The song was released on 25 September 2026.

No other songs found for this movie.