Straight Up Lyrics – Karan Aujla | Aujla SZN 1

Straight Up Song Lyrics – A high-energy Punjabi track sung by Karan Aujla. Munde att de shikari – full lyrics here.

Straight Up Song Poster from Aujla SZN 1

Straight Up Lyrics in Punjabi

ਔਜਲਾ
ਸਟ੍ਰੇਟ ਅੱਪ

ਮੁੰਡੇ ਅੱਤ ਦੇ ਸ਼ਿਕਾਰੀ
ਓਹਦੇ ਰੱਖਦੇ ਖੁਮਾਰੀ
ਰੱਖੀ ਥੱਲੇ ਗੱਡੀ ਲੋਅ ਲੋਅ
ਲੱਭੇ ਨਾ ਫੈਰਾਰੀ
ਨੀ ਮੈਂ ਵੈਲੀ ਬੰਦਾ ਸਟ੍ਰੇਟ ਅੱਪ
ਨਾ ਲਾ ਮਿੱਤਰਾ ਨਾਲ ਯਾਰੀ
ਇਥੋਂ ਉੱਧ ਜਾ ਮਾਰ ਉਡਾਰੀ
ਨੀ ਡੱਬ ਅਸਲਾ ਘੋੜ ਸਵਾਰੀ
ਆਦਤ ਮਾੜੀ

ਪਾਉਂਦੀ ਹੌਲ
ਕਹਿੰਦੀ ਮੈਂ ਜੱਚ ਜਾਂਦੀ ਤੰਗ ਕੁਰਤੀ ਪਾਉਂਦੀ
ਘਰੇ ਅਸਲਾ ਯਾਰ ਨੀ ਸੌਂਦਾ
ਯਾਰ ਦੀ ਯਾਦ 'ਚ ਨਾਰ ਨੀ ਸੌਂਦੀ
ਨਾ ਧੌਣ ਨੀ ਝੁੱਕਦੀ
ਮੁੱਕਦੀ ਮੁੱਕ ਜੇ ਨੀ ਜਿੰਦ, ਪਿੱਠ ਨੀ ਢੌਂਦੀ
ਪਿੰਡ ਬੁੱਲੇ ਲੁੱਟਦੀ ਫਿਰਦੀ
ਫਿਰੇ ਜਵਾਨੀ ਕਲੀਆਂ ਗਾਉਂਦੀ

ਸ਼ੌਟੀ ਮੇਰੇ ਡੱਬ ਤੇ ਟੰਗੇ'ਆ ਚਾਲੀ
ਨੀ ਰੱਖੀ ਡੱਬੀ ਵਿੱਚ ਕਾਲੀ
ਬੰਦਾ ਬਹੁਤੀ ਛੱਕ ਦਾ ਥੋੜੀ
ਮੋਟਰ ਤੇ ਖਾਕੀ ਜੀਪਾਂ
ਡੱਬ ਤੇ ਅਸਲੇ ਦੀ ਜੋੜੀ
ਭੱਜ ਦੀ ਦਿਖਦੀ ਕਾਲੀ ਘੋੜੀ
ਅਣਖਾਂ ਜ਼ਿਆਦਾ ਮਾਇਆ ਥੋੜੀ
ਬੁੱਕਦੇ ਦੀ ਆਕੜ ਤੋੜੀ

ਮੁੰਡੇ ਦੀਆਂ ਚੜ੍ਹਤਾਂ ਬੱਲੀਏ
ਕੱਢ ਦਾ ਫਿਰਦਾ ਰੜਕਾ ਬੱਲੀਏ
ਕਈ ਕਾਰਾਂ ਲਿਫਟ ਕਰਾਈ ਆ
ਤੇ ਕਈ ਚੁੰਮਦੀ ਸੜਕਾਂ ਬੱਲੀਏ
ਛਾਤੀ ਵਿੱਚ ਜੋਰ ਮੇਰੀ
ਤੇ ਤੋਰ ਮੇਰੀ ਵਿੱਚ ਮੜਕਾ ਬੱਲੀਏ
ਜਦ ਮੈਂ ਮਾਰਾਂ ਲਲਕਾਰੇ
ਇੰਜਣ ਮਾਰੇ ਬੜਕਾਂ

ਇੰਪਾਲਾ ਹਵਾ ਵਿੱਚ ਮਾਰੇ ਛਾਲਾਂ
ਨੀ ਗੱਡੀ ਦੇ ਸ਼ੀਸ਼ੇ ਕਾਲੇ
ਚੱਲੇ ਸ਼ੇਰਾਂ ਵਰਗੀ ਚਾਲਾਂ
ਦੇ ਦੇ ਮੈਨੂੰ ਵੀ ਗੇੜਾ
ਇੱਕ ਨੱਡੀ ਕਰਦੀ ਕਾਲਾਂ
ਵੇ ਤੂੰ ਦੇਖ ਮੇਰਾ ਕਦੇ ਹਾਲਾਂ ਨੂੰ
ਤੇਰੇ ਪਿੱਛੇ ਫਿਰਦੀ ਸਾਲਾਂ ਤੋਂ
ਮੈਂ ਟਹਿਲਾਂ ਓਹਨੂੰ ਟਹਿਲਾਂ

ਖੰਨੇ ਤੋਂ ਸੈੱਟ ਕਰਾਈ ਆ
ਤਾਹੀਓਂ ਮੁੱਛਾਂ ਖੜੀਆਂ ਯਾਰ ਦੀਆਂ
ਕੈਲੀ ਤੋਂ ਯਾਰ ਆਏ ਸੀ
ਤਾਹੀਓਂ ਅੱਖਾਂ ਚੜ੍ਹੀਆਂ ਯਾਰ ਦੀਆਂ
ਲੋਕੀ ਸਾਲੇ ਗੱਲਾਂ ਕਰਦੇ
ਗੱਲਾਂ ਕਰਦੇ ਬੜੀਆਂ ਯਾਰ ਦੀਆਂ
ਚਾਲ ਜੱਟ ਦੀ ਦੇਸੀ ਆ
ਪਰ ਸਵਿਸ ਮੇਡ ਨੇ ਘੜੀਆਂ

ਥੋੜਾ ਈਜ਼ੀ ਗੱਡੀ ਵਿੱਚ ਸੁੰਦੀ ਡ੍ਰਿਜ਼ੀ
ਮੈਂ ਹੱਥ ਤੇਰੇ ਨਾ ਆਵਾਂ ਨੀ
ਜੱਟ ਬੇਰ ਜਿਵੇਂ ਆ ਤੀਸੀ
ਜੱਟ ਲਾ ਜਾ ਕੇ ਲੋਕੋ
ਜਦ ਪਿੰਡ ਜਾਵੇ ਜਿਵੇਂ ਡੀਸੀ
ਕੋਕਾ ਜੜਤਾ ਜੜਨਾ ਹੀ ਸੀ
ਏਹ ਸਾਲੇ ਕਰਦੇ ਰਹਿ ਗਏ ਰੀਸ ਹੀ
ਹੋਣੀ ਕੀ ਸੀ

ਇੱਕ ਨੱਡੀ ਕਰੇ ਫੋਨ ਤੇ ਫੋਨ
ਮੈਂ ਕਹਿੰਦੀ ਹੋਮ ਅਲੋਨ
ਤੂੰ ਆਜਾ ਔਨ ਯੋਰ ਓਨ
ਓਹ ਕਹਿੰਦੀ
ਮੁੰਡਾ ਪੈਸੇ ਕੁੱਟ'ਏ ਔਨ ਐਂਡ ਔਨ
ਵੇ ਮੈਨੂੰ ਦੱਸੀ ਤਾਂ ਕੌਣ ਜੋ ਮੱਥਾ ਤੇਰੇ ਨਾਲ ਲਾਉਣ
ਓਹ ਕਹਿੰਦੀ

ਹਾਂ ਮੁੰਡੇ ਨੂੰ ਓਹੀਓ ਆਉਂਦਾ
ਜਿਹੜਾ ਨੀ ਕੰਮ ਰਿਸਕੀ ਦਾ
ਬੋਨਟ ਤੇ ਰੱਖਦੇ ਚੋਬਰ
ਪੈਗ ਬਣਾ ਕੇ ਵਿਸਕੀ ਦਾ
ਮਾਣਕ ਦਾ ਪਹਿਲਾ ਗਾਣਾ
ਬਾਅਦ 'ਚ ਆਉਂਦਾ ਨਿਪਸੀ ਦਾ
ਓਹੀ ਆ ਨੰਬਰ ਜੱਟ ਦਾ
ਚਿੱਟੇਈ ਏ ਰੰਗ ਜਿਪਸੀ ਦਾ

ਕਾਲੇ
ਤੇ ਮੈਂ ਸ਼ੀਸ਼ੇ ਲਿਸ਼ਕਾਲੇ
ਨੀ ਚੱਲੇ ਆ ਕੱਲ ਰੈਲੀ ਤੇ
ਤਾ ਕੁਰਤੇ ਸਿਵਾਲੇ
ਟੰਗੀ ਬੰਬਾਂ ਨਾ ਡੋਰੀ
ਏ ਸ਼ੌਂਕੀ ਪੱਟੂ ਬਾਲੇ
ਬਸ ਗਿਰਨੇ ਆਲੇ ਡਾਲੇ ਨੀ
ਵੈਰੀ ਦੇ ਮੂੰਹ ਤੇ ਤਾਲੇ
ਮੈਂ ਕਿਹਾ ਜੋਰ ਜਿਹਦੇ ਵਿੱਚ ਲਾ ਲੇ

ਮੁੰਡੇ ਅੱਤ ਦੇ ਸ਼ਿਕਾਰੀ
ਓਹਦੇ ਰੱਖਦੇ ਖੁਮਾਰੀ
ਰੱਖੀ ਥੱਲੇ ਗੱਡੀ ਲੋਅ ਲੋਅ
ਲੱਭੇ ਨਾ ਫੈਰਾਰੀ
ਨੀ ਮੈਂ ਵੈਲੀ ਬੰਦਾ ਸਟ੍ਰੇਟ ਅੱਪ
ਨਾ ਲਾ ਮਿੱਤਰਾ ਨਾਲ ਯਾਰੀ
ਇਥੋਂ ਉੱਧ ਜਾ ਮਾਰ ਉਡਾਰੀ
ਨੀ ਡੱਬ ਅਸਲਾ ਘੋੜ ਸਵਾਰੀ
ਆਦਤ ਮਾੜੀ

ਔਜਲਾ ਔਜਲਾ ਔਜਲਾ...
ਔਜਲਾ ਔਜਲਾ ਔਜਲਾ...
ਔਜਲਾ ਔਜਲਾ ਔਜਲਾ...!

Straight Up Lyrics in English Letters (Romanized)

Aujla 
Straight Up 

Munde Att De Shikari 
Ohde Rakhde Khumari 
Rakhi Thalle Gaddi Low Low 
Labhe Na Ferrari 
Ni Main Vaili Banda Straight Up 
Na La Mittra Naal Yaari 
Etho Udh Ja Maar Uddari 
Ni Dabb Asla Ghodh Sawari 
Aadat Maadhi 

Paundi Haul 
Kehndi Main Jach Jaandi Tangg Kurti Paundi 
Ghare Asla Yaar Ni Saunda 
Yaar Di Yaad 'ch Naar Ni Saundi 
Naa Dhaun Ni Jhukk Di 
Mukk Di Mukk Je Ni Jind, Pith Ni Dhaundi 
Pind Bulle Lutt Di Phirr Di 
Phirre Jawani Kaliya Gaundi 

Shawty Mere Dabb Te Tangge'aa 40 
Ni Rakhi Dabbi Vich Kaali 
Band'da Bahuti Chhak Da Thodhi 
Motor Te Khakhi Jeep'an 
Dabb Te Asle Di Jodhi 
Bhajj Di Dikhdi Kaali Ghodi 
Anakh'aa Jyada Maya Thodhi 
Bukkde Di Aakad Todhi 

Munde Diya Chardhta Balliye 
Kadh Da Phirda Radka Balliye 
Kayi Car'an Lift Karayi Aa 
Te Kayi Chummdi Sadka Balliye 
Chhati Vich Jor Meri 
Te Tor Meri Vich Madka Balliye 
Jadd Main Maara Lalkare 
Engine Mare Badka 

Impala Hawaa Vich Maare Chhaala 
Ni Gaddi De Shishe Kaale 
Challe Sher'aa Vargi Chaal'aa 
De De Mainu Vi Gedha 
Ikk Naddi Kardi Call'an 
Ve Tu Dekh Mera Kadе Haal'an Nu 
Tere Piche Phirdi Saal'an To 
Main Tahl'aa Ohnu Tahl'aa 

Khannе To Set Karayi Aa 
Tahi'on Muchh'aa Khadhi'aa Yaar Diya 
Cali To Yaar Aye Si 
Tahi'on Ankha Chadhi'aa Yaar Diya 
Lokki Saale Gall'aa Karde 
Gall'an Karde Badiya Yaar Diya 
Chaal Jatt Di Desi Aa 
Par Swiss Made Ne Ghadhi'aa 

Thodha Easy Gaddi Vich Sundi Drizzy 
Main Hath Tere Na Aava Ni 
Jatt Ber Jive Aa Tisi 
Jatt La Jaake Loco 
Jadd Pind Jaave Jive DC 
Koka Jarta Jarna Hi Si 
Eh Saale Karde Reh Gye Rees Hi 
Honi Ki Si 

Ikk Naddi Kare Phone Te Phone 
Main Kehndi Home Alone 
Tu Aaja On Your Own 
Oh Kehndi 
Munda Paise Kutt'ae On And On 
Ve Mainu Dasi Ta Kaun Jo Matha Tere Naal Laun 
Oh Kehndi 

Haan Munde Nu Ohi'o Aunda 
Jehda Ni Kamm Risky Da 
Bonnet Te Rakhde Chobbar 
Peg Bana Ke Whiskey Da 
Manak Da Phela Gaana 
Baad 'Cho Aunda Nipsey Da 
Ohi Aa Number Jatt Da 
Chitta'ei Ae Rang Jipsy Da 

Kaale 
Te Main Shishe Lishkale 
Ni Chale Aa Kal Rally Te 
Ta Kurte Sivale 
Tangi Bomb'ra Na Dori 
Eh Shaunki Pattu Baale 
Bas Girne Aale Daale Ni 
Vairi De Muh Te Taale 
Main Keha Jor Jihde Vich Laa Le 

Munde Att De Shikari 
Ohde Rakhde Khumari 
Rakhi Thalle Gaddi Low Low 
Labhe Na Ferrari 
Ni Main Vaili Banda Straight Up 
Na La Mittra Naal Yaari 
Etho Udh Ja Maar Uddari 
Ni Dabb Asla Ghodh Sawari 
Aadat Maadhi 

Aujla Aujla Aujla... 
Aujla Aujla Aujla... 
Aujla Aujla Aujla...!

Written by: Karan Aujla


🔗 Share/शेयर करें:

Videos


Song Details

Song Straight Up
Singer Karan Aujla
Lyricist Karan Aujla
Composer Mxrci
Music Label Karan Aujla
Release Date 25 September 2026
YouTube Video Watch on YouTube

Frequently Asked Questions

Who sang the song "Straight Up"?

The song was sung by Karan Aujla.

Who wrote the lyrics of "Straight Up"?

The lyrics were written by Karan Aujla.

Who composed the music for "Straight Up"?

The music was composed by Mxrci.

Which music label released "Straight Up"?

The song was released under the music label "Karan Aujla".

When was "Straight Up" released?

The song was released on 25 September 2026.

No other songs found for this movie.