Aujla Szn Song Lyrics – A high-energy Punjabi track sung by Karan Aujla. Changge'aa Na Changge, Paapi'aa Na Paapi – full lyrics here.
Aujla Szn Lyrics in Punjabi
Mxrci
ਚੈੱਕ
Aujla
ਚੰਗੇ'ਆ ਨਾ, ਚੰਗ-ਚੰਗ-ਚੰਗ!
ਚੰਗੇ'ਆ ਨਾ ਚੰਗੇ
ਪਾਪੀ'ਆ ਨਾ ਪਾਪੀ ਆ
ਜਿਗਰੇ ਨੀ ਜਾਂਦੇ, ਜਾਨ ਹਿੱਕਾਂ ਨਾਪੀ'ਆ
ਤੂੰ ਤਾਂ ਗੁੱਤਾਂ ਮੈਂ ਗੁੰਡੀ'ਆ ਨੇ ਛੱਤੀਆ
ਲੰਘਾ ਜੇ ਪਸੀਤੇ ਤਾਂਈਓਂ ਮਾਰੇ ਝੱਟੀ'ਆ
ਮੁੰਡੇ ਐਟ-ਰੈਕ-ਟਿਵ ਬਾਲੇ ਨਖਰੋ
ਯਾਰ ਹਥਿਆਰ ਜਾਣੇ ਨਾਲੇ ਨਖਰੋ
ਬਾਪੂ ਸੀ ਗਾ ਘੱਟ ਆਲੇ ਡਾਲੇ ਨਖਰੋ
ਬੇਬੇ ਜਿਗਰੇ ਆਲੀ ਸੀ ਜਿਹਨੇ ਪਾਲੇ ਨਖਰੋ
ਰੁਤਬੇ ਉੱਚੇ ਨੇ ਤੂੰ ਜਿਹਨਾਂ ਨੂੰ ਨਾਪ ਦੀ
ਦੁਨੀਆ ਕਰੂ ਗੀ ਗੱਲਾਂ ਛੱਡੀ ਛਾਪ ਦੀ
ਨੀ ਮੇਰੇ ਉੱਤੇ ਲਾਤੀ ਜਿਹਨੇ ਜਾਨ ਆਪਣੀ
ਪਿੱਠ ਨੀ ਲੱਗਣ ਦੇਣੀ ਉਸ ਬਾਪ ਦੀ
ਗੇੜੇ ਲਾਉਂਦੇ
ਮੱਚਦੇ ਨੇ ਹੋਰ ਜੋ ਮਚਾਉਂਦੇ
ਔਜਲੇ ਦੇ ਗਾਣੇ ਰਹਿੰਦੇ ਗਾਉਂਦੇ
ਛੋਟੀ ਦੇ ਹੁਸਨ ਪਿੱਛੇ ਆਉਂਦੇ, ਅੱਗ ਲਾਉਂਦੇ ਆ
ਕਦਿਏ ਗੱਡੇ ਤੇ ਹੋ ਜੀਏ ਨੀ ਸ਼ੱਕ ਕੇ
ਚਾਰ'ਕ ਲੰਘਾਉਣੇ ਪੈਣੇ ਲੰਘਕੇ ਅੱਕ ਕੇ
ਨੀ ਐਵੇਂ ਕਿੱਧਾ ਲੰਘੂ ਸਾਲਾ ਤੈਨੂੰ ਤੱਕ ਕੇ
ਬੁੱਕਲ 'ਚ ਰੱਖਾਂ ਪਰ੍ਹਨੇ ਨਾ ਢੱਕ ਕੇ
ਦੁਨੀਆ ਪਈ ਆ ਦੇਖ ਕੀਲੀ ਜੱਟ ਨੇ
ਸੋਚ ਵੀ ਨੀ ਸਕਦੀ ਜੋ ਜੀਅ ਲੀ ਜੱਟ ਨੇ
ਦੇਖੇ ਨੇ ਹਾਲਾਤ ਮਾੜੇ ਰੀਅਲੀ ਜੱਟ ਨੇ
ਨੀ ਸਾਡੀ ਟੁੱਟੀ ਛੱਤ ਪਾ ਕੇ ਦੇਤੀ ਨੀਲੀ ਛੱਤ ਨੇ
ਯਾਰੀਆਂ ਪੁਗਾਈਆਂ ਗਈਆਂ ਪੁੱਗ ਸੁਣਕੇ
ਚਾਹੁੰਦੇ ਲੋਕ ਸਾਨੂੰ ਜੁਗ ਜੁਗ ਸੁਣਕੇ
ਚਾਚੇ ਦਾ ਬੁਲਟ ਕਦੇ ਰੁਕ ਸੁਣਕੇ
ਭੱਜ ਜਾਂਦੇ ਵੈਰੀ ਦੁੱਗ-ਦੁੱਗ ਸੁਣਕੇ
ਆਈ ਅਫ਼ਗਾਨ'ਓ ਮੈਂ ਕਿਹਾ ਅੱਜ ਹੀ ਟੁਕੜੀ
ਹੱਕ ਦਾ ਹੀ ਖਾ ਕੇ ਨੀਤ ਰੱਜੀ ਸ਼ੁਕਰੀ
ਦੰਮ ਨਾ ਹੋਵੇ ਤਾਂ ਕਿਵੇਂ ਵੱਜੇ ਫੁਕਰੀ
ਹਵਾ ਨਾਲ ਗੱਲਾਂ ਜਦੋਂ ਭੱਜੇ ਨੁੱਕਰੀ
ਨੀ ਰਹਿਣ ਜਿਉਂਦੇ ਯਾਰ ਮੇਰੇ ਬਾਵਾ ਨਈਓਂ ਲਾਉਂਦੇ
ਇੱਕ ਫੋਨ ਲਾਵਾਂ ਭੱਜੇ ਆਉਂਦੇ
ਵੈਰੀ ਦੇ ਡਰਾਂ 'ਚ ਮੰਜੀ ਢਾਉਂਦੇ
ਖੜਕਾਉਂਦੇ ਆ
ਜੋਗੀ ਆ ਰਕਾਣੇ ਸੱਪ ਸਿਰੋ ਨੱਪ ਲਾ
ਲੀਕ ਖਿੱਚੇ ਵੈਰੀ ਦੱਸ ਕਦੋਂ ਟੱਪ ਲਾ
ਨੀ ਭੁੱਲ ਜਾ ਜ਼ਮਾਨਾ ਓਹਦਾ ਨਾਮ ਜੱਪ ਲਾ
ਗੋਡਿਆਂ ਤੇ ਵੈਰੀ ਰੱਖਾਂ ਮੋਢੇ ਰਫ਼ਲਾਂ
ਗਾਹਾਂ ਮੈਂ ਇਹਨਾਂ ਤੋਂ ਨਾਲੇ ਤਾਹਾਂ ਨਖਰੋ
ਜਿੱਥੋਂ ਲੰਘਾਂ ਖਾਲੀ ਹੋਣ ਰਾਹ ਨਖਰੋ
ਖੜੀਆਂ ਕਰਾ ਦੇ ਕੈਰਾ ਬਾਹਾਂ ਨਖਰੋ
ਨੀ ਮੈਨੂੰ ਮੋਢੇ ਟੰਗੀ ਦਿੰਦੀ ਆ ਸਲਾਹਾਂ ਨਖਰੋ
ਪੂਰੀਆਂ ਕਰਾਂਗੇ ਜੋ ਵੀ ਮੰਗਾਂ ਹੋਣੀ ਆ
ਅਸੀਂ ਤਾਂ ਰੈਡੀ ਆ ਇਹਨਾਂ ਤਾਂ ਸੰਗਾਂ ਹੋਣੀ ਆ
ਵੈਰੀ ਦੇ ਬਾਹਾਂ 'ਚ ਲੱਗੀ ਵੰਗਾਂ ਹੋਣੀ ਆ
ਆਈਏ ਨੀ ਮੇਰੇ ਨਾਂ ਜਿੱਤ ਜੰਗਾਂ ਹੋਣੀ ਆ
ਦੱਸ ਕੇ ਨੀ ਆਉਂਦੇ ਇੱਕ ਪਿਓ ਦੇ ਨੀ ਹੁੰਦੇ
ਜਿਹਦੇ ਨਾਲ ਰਹਿੰਦੇ ਏ ਸਾਲੇ ਓਹਦੇ ਨੀ ਹੁੰਦੇ
ਨੀ ਮਾਇਆ ਦੇ ਹੁੰਦੇ ਨਾ ਅਸੀਂ ਮੋਹ ਦੇ ਨੀ ਹੁੰਦੇ
ਸਬਰ ਸ਼ੁਕਰ ਬਿਨਾ ਓਹਦੇ ਨੀ ਹੁੰਦੇ
ਨਈਓਂ ਸੌਂਦੇ
ਮਿਹਨਤਾਂ ਦੇ ਆਦੀ ਦੰਦ ਲਾਉਂਦੇ
ਕਰਕੇ ਨੀ ਕਿਸੇ ਦਾ ਜਤਾਉਂਦੇ
ਨਾਮ ਚੌਥੇ ਪਹਿਰ ਬਾਬੇ ਧਿਓਂਦੇ
ਓਹਨੂੰ ਚਾਹੁੰਦੇ ਆ
ਅਸੀਂ ਵੀ ਹੈਰਾਨ ਬਦਲੀਆਂ ਰੁੱਤਾਂ 'ਤੇ
ਭਰ ਗਏ ਆ ਦੇਸੀ ਯੱਕੇ ਆ ਦੇ ਝੂਠਾਂ 'ਤੇ
ਕਰਦੇ ਮਖੌਲ ਸੀ ਪਿੰਡਾਂ ਦੇ ਪੁੱਤਾਂ 'ਤੇ
ਬੰਨ੍ਹ ਲੀ ਮੈਂ ਇਹਨਾਂ ਦੀ ਔਕਾਤ ਗੁੱਤਾਂ 'ਤੇ
ਇਹਨਾਂ ਤੋਂ ਚੜ੍ਹਾਈ ਬੀਬਾ ਕੱਲੇ ਨੀ ਹੁੰਦੀ
ਗੈਰਾਂ ਦੇ ਸਿਰਾਂ ਤੋਂ ਬੱਲੇ ਬੱਲੇ ਨੀ ਹੁੰਦੀ
ਡੱਬਣ ਡੁੱਬਣ ਦੀ ਤਾਂ ਗੱਲ ਹੀ ਨੀ ਹੁੰਦੀ
ਲੈਂਦੀ ਧੌਣ ਲੱਤ ਜੇ ਨੀ ਥੱਲੇ ਨੀ ਹੁੰਦੀ
Aujla
ਚੰਗੇ'ਆ ਨਾ ਚੰਗੇ
ਪਾਪੀ'ਆ ਨਾ ਪਾਪੀ ਆ
ਚੰਗੇ'ਆ ਨਾ ਚੰਗੇ
ਪਾਪੀ'ਆ ਨਾ ਪਾਪੀ ਆ
ਜਿਗਰੇ ਨੀ ਜਾਣਦੇ
ਜਾਨ ਹਿੱਕਾਂ ਨਾਪੀ'ਆ
ਜਿਗਰੇ ਨੀ ਜਾਣਦੇ
ਜਾਨ ਹਿੱਕਾਂ ਨਾਪੀ'ਆ
Aujla Szn Lyrics in English Letters (Romanized)
Mxrci
Check
Aujla
Changge'aa Na, Chang-chang-chang!
Changge'aa Na Changge
Paapi'aa Na Paapi Aa
Jigre Ni Jaande, Jaan Hikka Naapi'aa
Tu Taa'n Guttaa'n Mai Gundi'aa Ne Chhatti'aa
Lannga Je Pasite Taaiyo'n Maare Jhhati'aa
Munde Att-rac-tive Baale Nakhro
Yaar Hathiyaar Jaane Naale Nakhro
Baapu Si Ga Ghatt Aale Daale Nakhro
Bebe Jigre Aali Si Jihne Paale Nakhro
Rutbe Uche Ne Tu Jihna Nu Naap Di
Duniya Karu Gi Gall'aa Chhadi Chhaap Di
Ni Mere Utte Laati Jihne Jaan Aapdi
Pith Ni Lagg'an Deni Uss Baap Di
Gede Launde
Machde Ne Hor Jo Machaunde
Aujle De Gaane Rehnde Gaunde
Choti Dе Husn Piche Aunde, Agg Launde Aa
Kadiyе Gadde Te Ho Jiye Ni Shakk Ke
Chaar'k Langhaune Paine Langke Akk Ke
Ni Aivei Kedha Langu Saala Tainu Takk Ke
Bukkal 'ch Rakha Parne Na Dhakk Ke
Duniya Payi Aa Dekh Keeli Jatt Ne
Soch Vi Ni Sakdi Jo Jee Li Jatt Ne
Dekhe Ne Halaat Maadhe Really Jatt Ne
Ni Saadi Tutti Chhatt Paa Ke Deti Neeli Chhatt Ne
Yaari'aa Puggai'aa Gayi'aa Pugg Sunke
Chaunde Lok Saanu Jug Jug Sunke
Chache Da Bullet Kade Ruk Sunke
Bhajj Jande Vairi Dugg-dugg Sunke
Ayi Afghan'oo Main Keha Aaj Hi Tukri
Hakk Da Hi Khaa Ke Neet Rajji Shukri
Damm Na Hove Ta Kiven Vajje Fukri
Hawa Naal Gall'aa Jado Bhajje Nukri
Ni Rehn Jionde Yaar Mere Baawa Naiyo Launde
Ikk Phone Laawa Bhajje Aunde
Vairi De Darr'aa 'ch Manji Dhaunde
Khadhkaunde Aa
Jogi Aa Rakane Sapp Siro Napp La
Leek Khiche Vairi Dass Kado Tapp La
Ni Bhul Ja Zamana Ohda Naam Japp La
Godde'aa Te Vairi Rakha Modde Raffla'an
Gaah'an Main Ehna To Naale Taah'an Nakhro
Jitho Langa Khaali Hon Raha Nakhro
Khadiya Kara De Kera Baah'an Nakhro
Ni Mainu Modde Tangi Dindi Aa Salaah'aa Nakhro
Puri'aa Karange Jo Vi Mang'aa Honi Aa
Assi Ta Ready Aa Ehna Ta Sang'aa Honi Aa
Vairi De Baah'aa 'ch Laggi Vanga Honi Aa
Aiye Ni Mere Naa Jitt Jang'aa Honi Aa
Dass Ke Ni Aunde Ikk Peyo De Ni Hunde
Jihde Naal Rehnde Eh Saale Ohde Ni Hunde
Ni Maaya De Hunde Na Assi Moh De Ni Hunde
Sabar Shukar Bina Ohde Ni Hunde
Naiyo Saunde
Mehnat'aa De Aadi Dandd Launde
Karke Ni Kisse Da Jataunde
Naam Chato Pehr Baabe Dheonde
Ohnu Chaunde Aa
Assi Vi Hairan Badli'aa Rutta Te
Bhar GE Aa Desi Yakke Aa De Jhuuta Te
Karde Makhaul Si Pind'aa De Putta Te
Bann Li Main Ehna Di Aukat Gutt'aa Te
Ehna To Chadhayi Biba Kalle Ni Hundi
Gaira De Sirra Toh Balle Balle Ni Hundi
Dab'an Dub'an Di Ta Gall Hi Ni Hundi
Laindi Dhaun Latt Je Ni Thalle Ni Hundi
Aujla
Change'aa Na Changge
Paapi'aa Na Paapi Aa
Change'aa Na Changge
Paapi'aa Na Paapi Aa
Jigre Ni Jaande
Jaan Hikka Naapi'aa
Jigre Ni Jaande
Jaan Hikka Naapi'aa
Written by: Karan Aujla
🔗 Share/शेयर करें:
Videos
Song Details
| Song | Aujla Szn |
|---|---|
| Singer | Karan Aujla |
| Lyricist | Karan Aujla |
| Composer | Mxrci |
| Music Label | Karan Aujla |
| Release Date | 25 September 2026 |
| YouTube Video | Watch on YouTube |
Frequently Asked Questions
Who sang the song "Aujla Szn"?
The song was sung by Karan Aujla.
Who wrote the lyrics of "Aujla Szn"?
The lyrics were written by Karan Aujla.
Who composed the music for "Aujla Szn"?
The music was composed by Mxrci.
Which music label released "Aujla Szn"?
The song was released under the music label "Karan Aujla".
When was "Aujla Szn" released?
The song was released on 25 September 2026.