Cinema Song Lyrics – A fun, energetic Punjabi track sung by Neha Bhasin from the movie Bambukat 2. Starring Ammy Virk & Simi Chahal. Full lyrics here.
Cinema Lyrics in English Letters (Romanized)
Mere maaya tol sipaya ve
Ek arzi paan nu aaya ve
Mere maaya tol sipaya ve
Ek arzi paan nu aaya ve
Ek thak thak karda taanga ve
Oto pattia saara laanga ve
Main din ve naai chal honda
Main to khaasi lambi vaat ve
Main cinema vekhan jaana
Main cinema vekhan jaana
Le jaave bambu kaat te
Main cinema vekhan jaana
Le jaave bambu kaat te
Main cinema vekhan jaana
Le jaave bambu kaat te
Chal challiye shehar bazaare ve
Chal challiye shehar bazaare ve
Mere shauk puga de saare ve
Meri akkh nu de de surma
Chunni te jadaa de taare ve
Fikar koi na faaka
Chaahe ro vich paije raat ve
Main madam banke jaana
Main madam banke jaana
Le jaave bambu kaat te
Main madam banke jaana
Le jaave bambu kaat te
Main madam banke jaana
Le jaave bambu kaat te
Main kehndi taare tod tu
Main kehndi taare tod tu
Te chann nu thalle la de ve
Channa meriyaan baahan nu
Gajre chaar dawa de ve
Samaa vi zyada milju
Lambi hoju gi galbaat ve
Main raani banke jaana
Main raani banke jaana
Le jaave bambu kaat te
Main raani banke jaana
Le jaave bambu kaat te
Main raani banke jaana
Le jaave bambu kaat te
Written by: Happy Raikoti
Cinema Lyrics in Punjabi – Full Song Lyrics
ਮੇਰੇ ਮਾਇਆ ਟੋਲ ਸਿਪਾਇਆ ਵੇ
ਇੱਕ ਅਰਜ਼ੀ ਪਾਣ ਨੂੰ ਆਇਆ ਵੇ
ਮੇਰੇ ਮਾਇਆ ਟੋਲ ਸਿਪਾਇਆ ਵੇ
ਇੱਕ ਅਰਜ਼ੀ ਪਾਣ ਨੂੰ ਆਇਆ ਵੇ
ਇੱਕ ਥੱਕ ਥੱਕ ਕਰਦਾ ਟਾਂਗਾ ਵੇ
ਓਤੋਂ ਪੱਟਿਆ ਸਾਰਾ ਲਾਂਘਾ ਵੇ
ਮੈਂ ਦਿਨ ਵੇ ਨਾਈਂ ਚੱਲ ਹੋਂਦਾ
ਮੈਂ ਤੋਂ ਖਾਸੀ ਲੰਬੀ ਵਾਟ ਵੇ
ਮੈਂ ਸਿਨੇਮਾ ਵੇਖਣ ਜਾਣਾ
ਮੈਂ ਸਿਨੇਮਾ ਵੇਖਣ ਜਾਣਾ
ਲੈ ਜਾਵੇ ਬੰਬੂ ਕਾਟ ਤੇ
ਮੈਂ ਸਿਨੇਮਾ ਵੇਖਣ ਜਾਣਾ
ਲੈ ਜਾਵੇ ਬੰਬੂ ਕਾਟ ਤੇ
ਮੈਂ ਸਿਨੇਮਾ ਵੇਖਣ ਜਾਣਾ
ਲੈ ਜਾਵੇ ਬੰਬੂ ਕਾਟ ਤੇ
ਚੱਲ ਚੱਲੀਏ ਸ਼ਹਿਰ ਬਜ਼ਾਰੇ ਵੇ
ਚੱਲ ਚੱਲੀਏ ਸ਼ਹਿਰ ਬਜ਼ਾਰੇ ਵੇ
ਮੇਰੇ ਸ਼ੌਕ ਪੁਗਾ ਦੇ ਸਾਰੇ ਵੇ
ਮੇਰੀ ਅੱਖ ਨੂੰ ਦੇ ਦੇ ਸੁਰਮਾ
ਚੁੰਨੀ ਤੇ ਜੜਾ ਦੇ ਤਾਰੇ ਵੇ
ਫਿਕਰ ਕੋਈ ਨਾ ਫਾਕਾ
ਚਾਹੇ ਰੋ ਵਿੱਚ ਪੈਜੇ ਰਾਤ ਵੇ
ਮੈਂ ਮੈਡਮ ਬਣਕੇ ਜਾਣਾ
ਮੈਂ ਮੈਡਮ ਬਣਕੇ ਜਾਣਾ
ਲੈ ਜਾਵੇ ਬੰਬੂ ਕਾਟ ਤੇ
ਮੈਂ ਮੈਡਮ ਬਣਕੇ ਜਾਣਾ
ਲੈ ਜਾਵੇ ਬੰਬੂ ਕਾਟ ਤੇ
ਮੈਂ ਮੈਡਮ ਬਣਕੇ ਜਾਣਾ
ਲੈ ਜਾਵੇ ਬੰਬੂ ਕਾਟ ਤੇ
ਮੈਂ ਕਹਿੰਦੀ ਤਾਰੇ ਤੋੜ ਤੂੰ
ਮੈਂ ਕਹਿੰਦੀ ਤਾਰੇ ਤੋੜ ਤੂੰ
ਤੇ ਚੰਨ ਨੂੰ ਥੱਲੇ ਲਾ ਦੇ ਵੇ
ਚੰਨਾ ਮੇਰੀਆਂ ਬਾਹਾਂ ਨੂੰ
ਗਜਰੇ ਚਾਰ ਦਵਾ ਦੇ ਵੇ
ਸਮਾ ਵੀ ਜ਼ਿਆਦਾ ਮਿਲਜੂ
ਲੰਬੀ ਹੋਜੂਗੀ ਗੱਲਬਾਤ ਵੇ
ਮੈਂ ਰਾਣੀ ਬਣਕੇ ਜਾਣਾ
ਮੈਂ ਰਾਣੀ ਬਣਕੇ ਜਾਣਾ
ਲੈ ਜਾਵੇ ਬੰਬੂ ਕਾਟ ਤੇ
ਮੈਂ ਰਾਣੀ ਬਣਕੇ ਜਾਣਾ
ਲੈ ਜਾਵੇ ਬੰਬੂ ਕਾਟ ਤੇ
ਮੈਂ ਰਾਣੀ ਬਣਕੇ ਜਾਣਾ
ਲੈ ਜਾਵੇ ਬੰਬੂ ਕਾਟ ਤੇ
🔗 Share/शेयर करें:
Videos
Song Details
| Song | Cinema |
|---|---|
| Album | Bambukat 2 |
| Singer | Neha Bhasin |
| Lyricist | Happy Raikoti |
| Composer | Jatinder Shah |
| Music Label | Rhythm Boyz |
| Release Date | 18 February 2026 |
| YouTube Audio | Listen on YouTube |
| YouTube Video | Watch on YouTube |
Frequently Asked Questions
Who sang the song "Cinema"?
The song was sung by Neha Bhasin.
Who wrote the lyrics of "Cinema"?
The lyrics were written by Happy Raikoti.
Who composed the music for "Cinema"?
The music was composed by Jatinder Shah.
Which album is "Cinema" from?
The song is from the album "Bambukat 2".
Which music label released "Cinema"?
The song was released under the music label "Rhythm Boyz".
When was "Cinema" released?
The song was released on 18 February 2026.