Pal Vi Na Lyrics – Amrinder Gill | Bambukat 2

Pal Vi Na Song Lyrics – A romantic emotional track sung by Amrinder Gill from the movie Bambukat 2. Featuring Ammy Virk & Simi Chahal. Read the full lyrics here.

Pal Vi Na Song Poster from Bambukat 2

Pal Vi Na Lyrics in English Letters (Romanized)

Bhull gaya neend raataan nu, 
Raah meri akkhan da
Bhull gaya neend raataan nu,
Raah meri akkhan da

Bebe puchhdi rehndi ae mainu, aane aan ke
Tu batti kaas ton jagaiya
Pal vi na kattda ae tere ton bina ni
Mera dil vi shudaiya
Pal vi na kattda ae tere ton bina ni
Mera dil vi shudaiya

Ho maadi moti zindagi ch hondi rehndi kin min
Fikar kari na, aapa kathe rehna har din
Maadi moti zindagi ch hondi rehndi kin min
Fikar kari na, aapa kathe rehna har din

Mangi sache dilo shai jehdi hove Rab ton ni
Ohne kade na lukaiya
Pal vi na kattda ae tere ton bina ni
Mera dil vi shudaiya

Ban gaya Ranjha ni, main ban gayi tu Heer meri
Akkhan band karke bana la tasveer teri
Akkhan band karke bana la tasveer teri

Jehda haansya ch langh jaanda sama Sohniye ni
Saade pyaar di kamaai aa
Pal vi na kattda ae tere ton bina ni
Mera dil vi shudaiya

Written by: Happy Raikoti

Pal Vi Na Lyrics in Punjabi – Full Song Lyrics

ਭੁੱਲ ਗਿਆ ਨੀਂਦ ਰਾਤਾਂ ਨੂੰ, ਰਾਹ ਮੇਰੀ ਅੱਖਾਂ ਦਾ
ਭੁੱਲ ਗਿਆ ਨੀਂਦ ਰਾਤਾਂ ਨੂੰ, ਰਾਹ ਮੇਰੀ ਅੱਖਾਂ ਦਾ

ਬੇਬੇ ਪੁੱਛਦੀ ਰਹਿੰਦੀ ਐ ਮੈਨੂੰ, ਆਣੇ ਆਣ ਕੇ
ਤੂੰ ਬੱਤੀ ਕਾਸ ਤੋਂ ਜਗਾਇਆ
ਪਲ ਵੀ ਨਾ ਕੱਟਦਾ ਐ ਤੇਰੇ ਤੋਂ ਬਿਨਾਂ ਨੀ
ਮੇਰਾ ਦਿਲ ਵੀ ਸ਼ੁਦਾਇਆ
ਪਲ ਵੀ ਨਾ ਕੱਟਦਾ ਐ ਤੇਰੇ ਤੋਂ ਬਿਨਾਂ ਨੀ
ਮੇਰਾ ਦਿਲ ਵੀ ਸ਼ੁਦਾਇਆ

ਹੋ ਮਾੜੀ ਮੋਟੀ ਜ਼ਿੰਦਗੀ 'ਚ ਹੁੰਦੀ ਰਹਿੰਦੀ ਕਿਣ ਮਿਣ
ਫਿਕਰ ਕਰੀ ਨਾ, ਆਪਾਂ ਕੱਠੇ ਰਹਿਣਾ ਹਰ ਦਿਨ
ਮਾੜੀ ਮੋਟੀ ਜ਼ਿੰਦਗੀ 'ਚ ਹੁੰਦੀ ਰਹਿੰਦੀ ਕਿਣ ਮਿਣ
ਫਿਕਰ ਕਰੀ ਨਾ, ਆਪਾਂ ਕੱਠੇ ਰਹਿਣਾ ਹਰ ਦਿਨ

ਮੰਗੀ ਸੱਚੇ ਦਿਲੋਂ ਸ਼ੈ ਜਿਹੜੀ ਹੋਵੇ ਰੱਬ ਤੋਂ ਨੀ
ਉਹਨੇ ਕਦੇ ਨਾ ਲੁਕਾਈ ਆ
ਪਲ ਵੀ ਨਾ ਕੱਟਦਾ ਐ ਤੇਰੇ ਤੋਂ ਬਿਨਾਂ ਨੀ
ਮੇਰਾ ਦਿਲ ਵੀ ਸ਼ੁਦਾਇਆ

ਬਣ ਗਿਆ ਰਾਂਝਾ ਨੀ, ਮੈਂ ਬਣ ਗਈ ਤੂੰ ਹੀਰ ਮੇਰੀ
ਅੱਖਾਂ ਬੰਦ ਕਰਕੇ ਬਣਾ ਲਾ ਤਸਵੀਰ ਤੇਰੀ
ਅੱਖਾਂ ਬੰਦ ਕਰਕੇ ਬਣਾ ਲਾ ਤਸਵੀਰ ਤੇਰੀ

ਜਿਹੜਾ ਹਾਸਿਆਂ 'ਚ ਲੰਘ ਜਾਂਦਾ ਸਮਾਂ ਸੋਹਣੀਏ ਨੀ
ਸਾਡੇ ਪਿਆਰ ਦੀ ਕਮਾਈ ਆ
ਪਲ ਵੀ ਨਾ ਕੱਟਦਾ ਐ ਤੇਰੇ ਤੋਂ ਬਿਨਾਂ ਨੀ
ਮੇਰਾ ਦਿਲ ਵੀ ਸ਼ੁਦਾਇਆ


🔗 Share/शेयर करें:

Videos


Movie / Album / EP / Web Series

Song Details

Song Pal Vi Na
Album Bambukat 2
Singer Amrinder Gill
Lyricist Happy Raikoti
Composer Jatinder Shah
Music Label Rhythm Boyz
Release Date 12 February 2026
YouTube Audio Listen on YouTube
YouTube Video Watch on YouTube

Frequently Asked Questions

Who sang the song "Pal Vi Na"?

The song was sung by Amrinder Gill.

Who wrote the lyrics of "Pal Vi Na"?

The lyrics were written by Happy Raikoti.

Who composed the music for "Pal Vi Na"?

The music was composed by Jatinder Shah.

Which album is "Pal Vi Na" from?

The song is from the album "Bambukat 2".

Which music label released "Pal Vi Na"?

The song was released under the music label "Rhythm Boyz".

When was "Pal Vi Na" released?

The song was released on 12 February 2026.