Sajna Lyrics – Simran Choudhary | Bambukat 2

Sajna Song Lyrics – A soulful heartbreak track sung by Simran Choudhary from the movie Bambukat 2. Featuring Ammy Virk & Simi Chahal in lead roles. Read the full lyrics here.

Sajna Song Poster from Bambukat 2

Sajna Lyrics in English Letters (Romanized)

Sajna ve, toreya dil kachda tu jaan ke
Sajna ve, toreya dil kachda tu jaan ke
Tutte dil da ilaaj koi dasda ni aan ke

Kide agge dukh boliye
Das kitthe baith roliye
Turya pahaad sir saade dukhaan wala taan ke

Haye, sajna ve, toreya dil kachda tu jaan ke
Rela saara assi ruthe kyon na jode

Dil tutte chitte dil vich haase tu sajna loote
Haase tu sajna loote

Akhiyan cho hanjoo sukh gaye
Te hokeyan di cheekh muk gayi
Haase khamb laake udd gaye
Te sukh di udeek muk gayi

Akhiyan cho hanjoo sukh gaye
Te hokeyan di cheekh muk gayi
Haase khamb laake udd gaye
Te sukh di udeek muk gayi

Vakhte ne kha liya saada sukh chain chhaan ke
Sajna ve, toreya dil kachda tu jaan ke
Tutte dil da ilaaj koi, haye, dasda ni aan ke

Haan... kaisi tasveer sajna
Assi jide ch udaas rehne aa
Khooh hove saade saamne
Assi phir vi pyaase rehne aa

Kaisi tasveer sajna
Assi jide ch udaas rehne aa
Khooh hove saade saamne
Assi phir vi pyaase rehne aa

Vindhra, tu turya baharaan sab maanke
Sajna ve, toreya dil kachda tu jaan ke
Tutte dil da ilaaj koi, haye, dasda ni aan ke

Written by: Vinder Nathumajra

Sajna Lyrics in Punjabi – Full Song Lyrics

ਸੱਜਣਾ ਵੇ, ਤੋੜਿਆ ਦਿਲ ਕੱਚਦਾ ਤੂੰ ਜਾਣ ਕੇ
ਸੱਜਣਾ ਵੇ, ਤੋੜਿਆ ਦਿਲ ਕੱਚਦਾ ਤੂੰ ਜਾਣ ਕੇ
ਟੁੱਟੇ ਦਿਲ ਦਾ ਇਲਾਜ ਕੋਈ ਦੱਸਦਾ ਨੀ ਆਣ ਕੇ

ਕਿਹਦੇ ਅੱਗੇ ਦੁੱਖ ਬੋਲੀਏ
ਦੱਸ ਕਿੱਥੇ ਬੈਠ ਰੋਲੀਏ
ਤੁਰਿਆ ਪਹਾੜ ਸਿਰ ਸਾਡੇ ਦੁੱਖਾਂ ਵਾਲਾ ਤਾਣ ਕੇ

ਹਾਏ, ਸੱਜਣਾ ਵੇ, ਤੋੜਿਆ ਦਿਲ ਕੱਚਦਾ ਤੂੰ ਜਾਣ ਕੇ
ਰੇਲਾ ਸਾਰਾ ਅਸੀਂ ਰੁੱਠੇ ਕਿਉਂ ਨਾ ਜੋੜੇ

ਦਿਲ ਟੁੱਟੇ ਚਿੱਟੇ ਦਿਲ ਵਿੱਚ ਹਾਸੇ ਤੂੰ ਸੱਜਣਾ ਲੁੱਟੇ
ਹਾਸੇ ਤੂੰ ਸੱਜਣਾ ਲੁੱਟੇ

ਅੱਖੀਆਂ ਚੋਂ ਹੰਝੂ ਸੁੱਕ ਗਏ
ਤੇ ਹੋਕਿਆਂ ਦੀ ਚੀਕ ਮੁੱਕ ਗਈ
ਹਾਸੇ ਖੰਭ ਲਾ ਕੇ ਉੱਡ ਗਏ
ਤੇ ਸੁੱਖ ਦੀ ਉਡੀਕ ਮੁੱਕ ਗਈ

ਅੱਖੀਆਂ ਚੋਂ ਹੰਝੂ ਸੁੱਕ ਗਏ
ਤੇ ਹੋਕਿਆਂ ਦੀ ਚੀਕ ਮੁੱਕ ਗਈ
ਹਾਸੇ ਖੰਭ ਲਾ ਕੇ ਉੱਡ ਗਏ
ਤੇ ਸੁੱਖ ਦੀ ਉਡੀਕ ਮੁੱਕ ਗਈ

ਵਕਤਾ ਨੇ ਖਾ ਲਿਆ ਸਾਡਾ ਸੁੱਖ ਚੈਨ ਛਾਣ ਕੇ
ਸੱਜਣਾ ਵੇ, ਤੋੜਿਆ ਦਿਲ ਕੱਚਦਾ ਤੂੰ ਜਾਣ ਕੇ
ਟੁੱਟੇ ਦਿਲ ਦਾ ਇਲਾਜ ਕੋਈ, ਹਾਏ, ਦੱਸਦਾ ਨੀ ਆਣ ਕੇ

ਹਾਂ... ਕੈਸੀ ਤਸਵੀਰ ਸੱਜਣਾ
ਅਸੀਂ ਜਿਹਦੇ 'ਚ ਉਦਾਸ ਰਹਿਣੇ ਆਂ
ਖੂਹ ਹੋਵੇ ਸਾਡੇ ਸਾਹਮਣੇ
ਅਸੀਂ ਫਿਰ ਵੀ ਪਿਆਸੇ ਰਹਿਣੇ ਆਂ

ਕੈਸੀ ਤਸਵੀਰ ਸੱਜਣਾ
ਅਸੀਂ ਜਿਹਦੇ 'ਚ ਉਦਾਸ ਰਹਿਣੇ ਆਂ
ਖੂਹ ਹੋਵੇ ਸਾਡੇ ਸਾਹਮਣੇ
ਅਸੀਂ ਫਿਰ ਵੀ ਪਿਆਸੇ ਰਹਿਣੇ ਆਂ

ਵਿੰਦਰਾ, ਤੂੰ ਤੁਰਿਆ ਬਹਾਰਾਂ ਸਭ ਮਾਣ ਕੇ
ਸੱਜਣਾ ਵੇ, ਤੋੜਿਆ ਦਿਲ ਕੱਚਦਾ ਤੂੰ ਜਾਣ ਕੇ
ਟੁੱਟੇ ਦਿਲ ਦਾ ਇਲਾਜ ਕੋਈ, ਹਾਏ, ਦੱਸਦਾ ਨੀ ਆਣ ਕੇ


🔗 Share/शेयर करें:

Videos


Movie / Album / EP / Web Series

Song Details

Song Sajna
Album Bambukat 2
Singer Simran Choudhary
Lyricist Vinder Nathumajra
Composer Jatinder Shah
Music Label Rhythm Boyz
Release Date 5 March 2026
YouTube Audio Listen on YouTube
YouTube Video Watch on YouTube

Frequently Asked Questions

Who sang the song "Sajna"?

The song was sung by Simran Choudhary.

Who wrote the lyrics of "Sajna"?

The lyrics were written by Vinder Nathumajra.

Who composed the music for "Sajna"?

The music was composed by Jatinder Shah.

Which album is "Sajna" from?

The song is from the album "Bambukat 2".

Which music label released "Sajna"?

The song was released under the music label "Rhythm Boyz".

When was "Sajna" released?

The song was released on 5 March 2026.