COFFEE Lyrics – Amrinder Gill, Jasmeen Akhtar | Rhythm Boyz

COFFEE Song Lyrics – A playful romantic duet sung by Amrinder Gill & Jasmeen Akhtar. From the movie Bambukat 2 starring Ammy Virk & Simi Chahal. Full lyrics here.

COFFEE Song Poster from Rhythm Boyz

COFFEE Lyrics in English Letters (Romanized)

Kanna vich jhumke
Main paa ke rakhaan
Ni lamma kadd
Bilori akkhan

Tu ho gayi meri
Feelinga chakka
Ve main vi ishq
Lukoke rakhaan

Ve tu nasha
Hun tu kasturi
Dil na dil ton
Sehnda doori

Coffee wang tu Roz zaroori
Ni teri call Jatta nu zaroori

Aa chakk sone vich madha lai
Ni choodi banja, ni gutt chadha lai
Ni dil nu phadke purse ch paa lai
Ni akh vich surme wangu la lai ni
Pehla ishq na teeja chautha ni tu hi
Lagdi chann da tota, jud ja eda mere naal
Jivein teri chunni de naal gotta

Ho dhupp vich dooron tu
Kardi shine kude
Akh vich surme di
Lammi line kude

Ve mithiyan choori ton
Gallan naal thaggda ae
Haan ikko dil mera
Na luttno hattda ae

Haye lammi dhon, gaani vich moti
Ni maithon chaar ke inch tu chhoti
Jadu kardi ae akh moti
Naale thodi te til chhota

Pehla ishq na teeja chautha ni tu hi
Lagdi chann da tota, jud ja eda mere naal
Jivein teri chunni de naal gotta

Tere jahi bani nai
Croran lakhan ch
Sooraj dhal jaanda
Bhuriyaan akhan ch

Ve changa laggda ae
Tu bhaave larda ae
Main jinna pyaar devaan
Tu doona karda ae

Ho kehnda Raj Balar ne
Akhan tainu focus de vich rakhaan
Hun na hor kise nu takkaan
Ni je jee karda, azma lai

Aa chakk sone vich madha lai
Ni choodi banja, ni gutt chadha lai
Ni dil nu phadke purse ch paa lai
Ni akh vich surme wangu la lai ni
Pehla ishq na teeja chautha ni tu hi
Lagdi chann da tota, jud ja eda mere naal
Jivein teri chunni de naal gotta

Written by: Raj Ranjodh

COFFEE Lyrics in Punjabi – Full Song Lyrics

ਕੰਨਾ ਵਿੱਚ ਝੁਮਕੇ
ਮੈਂ ਪਾ ਕੇ ਰੱਖਾਂ
ਨੀ ਲੰਮਾ ਕੱਦ
ਬਿਲੋਰੀ ਅੱਖਾਂ

ਤੂੰ ਹੋ ਗਈ ਮੇਰੀ
ਫੀਲਿੰਗਾਂ ਚੱਕਾ
ਵੇ ਮੈਂ ਵੀ ਇਸ਼ਕ
ਲੁਕੋਕੇ ਰੱਖਾਂ

ਵੇ ਤੂੰ ਨਸ਼ਾ
ਹੁਣ ਤੂੰ ਕਸਤੂਰੀ
ਦਿਲ ਨਾ ਦਿਲ ਤੋਂ
ਸਹਿੰਦਾ ਦੂਰੀ

ਕੌਫੀ ਵਾਂਗ ਤੂੰ
ਰੋਜ਼ ਜ਼ਰੂਰੀ
ਨੀ ਤੇਰੀ ਕਾਲ
ਜੱਟਾਂ ਨੂੰ ਜ਼ਰੂਰੀ

ਆ ਚੱਕ ਸੋਨੇ ਵਿੱਚ ਮੜ੍ਹਾ ਲੈ
ਨੀ ਚੂੜੀ ਬਣਜਾ, ਨੀ ਗੁੱਟ ਚੜ੍ਹਾ ਲੈ
ਨੀ ਦਿਲ ਨੂੰ ਫੜਕੇ ਪਰਸ 'ਚ ਪਾ ਲੈ
ਨੀ ਅੱਖ ਵਿੱਚ ਸੁਰਮੇ ਵਾਂਗੂ ਲਾ ਲੈ ਨੀ
ਪਹਿਲਾ ਇਸ਼ਕ ਨਾ ਤੀਜਾ ਚੌਥਾ ਨੀ ਤੂੰ ਹੀ
ਲੱਗਦੀ ਚੰਨ ਦਾ ਟੋਟਾ, ਜੁੜ ਜਾ ਐਦਾਂ ਮੇਰੇ ਨਾਲ
ਜਿਵੇਂ ਤੇਰੀ ਚੁੰਨੀ ਦੇ ਨਾਲ ਗੋਟਾ

ਹੋ ਧੁੱਪ ਵਿੱਚ ਦੂਰੋਂ ਤੂੰ
ਕਰਦੀ ਸ਼ਾਈਨ ਕੁੜੇ
ਅੱਖ ਵਿੱਚ ਸੁਰਮੇ ਦੀ
ਲੰਮੀ ਲਾਈਨ ਕੁੜੇ

ਵੇ ਮਿੱਠੀਆਂ ਚੂਰੀ ਤੋਂ
ਗੱਲਾਂ ਨਾਲ ਠੱਗਦਾ ਏ
ਹਾਂ ਇੱਕੋ ਦਿਲ ਮੇਰਾ
ਨਾ ਲੁੱਟਣੋਂ ਹੱਟਦਾ ਏ

ਹਾਏ ਲੰਮੀ ਧੌਣ, ਗਾਨੀ ਵਿੱਚ ਮੋਤੀ
ਨੀ ਮੈਥੋਂ ਚਾਰ ਕੇ ਇੰਚ ਤੂੰ ਛੋਟੀ
ਜਾਦੂ ਕਰਦੀ ਏ ਅੱਖ ਮੋਟੀ
ਨਾਲੇ ਠੋਡੀ 'ਤੇ ਤਿਲ ਛੋਟਾ

ਪਹਿਲਾ ਇਸ਼ਕ ਨਾ ਤੀਜਾ ਚੌਥਾ ਨੀ ਤੂੰ ਹੀ
ਲੱਗਦੀ ਚੰਨ ਦਾ ਟੋਟਾ, ਜੁੜ ਜਾ ਐਦਾਂ ਮੇਰੇ ਨਾਲ
ਜਿਵੇਂ ਤੇਰੀ ਚੁੰਨੀ ਦੇ ਨਾਲ ਗੋਟਾ

ਤੇਰੇ ਜਹੀ ਬਣੀ ਨਈਂ
ਕਰੋੜਾਂ ਲੱਖਾਂ 'ਚ
ਸੂਰਜ ਢਲ ਜਾਂਦਾ
ਭੂਰੀਆਂ ਅੱਖਾਂ 'ਚ

ਵੇ ਚੰਗਾ ਲੱਗਦਾ ਏ
ਤੂੰ ਭਾਵੇਂ ਲੜਦਾ ਏ
ਮੈਂ ਜਿੰਨਾ ਪਿਆਰ ਦੇਵਾਂ
ਤੂੰ ਦੂਣਾ ਕਰਦਾ ਏ

ਹੋ ਕਹਿੰਦਾ ਰਾਜ ਬਲਰ ਨੇ
ਅੱਖਾਂ ਤੈਨੂੰ ਫੋਕਸ ਦੇ ਵਿੱਚ ਰੱਖਾਂ
ਹੁਣ ਨਾ ਹੋਰ ਕਿਸੇ ਨੂੰ ਤੱਕਾਂ
ਨੀ ਜੇ ਜੀ ਕਰਦਾ, ਅਜ਼ਮਾ ਲੈ

ਆ ਚੱਕ ਸੋਨੇ ਵਿੱਚ ਮੜ੍ਹਾ ਲੈ
ਨੀ ਚੂੜੀ ਬਣਜਾ, ਨੀ ਗੁੱਟ ਚੜ੍ਹਾ ਲੈ
ਨੀ ਦਿਲ ਨੂੰ ਫੜਕੇ ਪਰਸ 'ਚ ਪਾ ਲੈ
ਨੀ ਅੱਖ ਵਿੱਚ ਸੁਰਮੇ ਵਾਂਗੂ ਲਾ ਲੈ ਨੀ
ਪਹਿਲਾ ਇਸ਼ਕ ਨਾ ਤੀਜਾ ਚੌਥਾ ਨੀ ਤੂੰ ਹੀ
ਲੱਗਦੀ ਚੰਨ ਦਾ ਟੋਟਾ, ਜੁੜ ਜਾ ਐਦਾਂ ਮੇਰੇ ਨਾਲ
ਜਿਵੇਂ ਤੇਰੀ ਚੁੰਨੀ ਦੇ ਨਾਲ ਗੋਟਾ


🔗 Share/शेयर करें:

Videos


Song Details

Song COFFEE
Singer Amrinder Gill , Jasmeen Akhtar
Lyricist Raj Ranjodh
Composer Armaan Gill , Arnaaz Gill
Music Label Rhythm Boyz
Release Date 30 June 2026
YouTube Audio Listen on YouTube
YouTube Video Watch on YouTube

Frequently Asked Questions

Who sang the song "COFFEE"?

The song was sung by Amrinder Gill and Jasmeen Akhtar.

Who wrote the lyrics of "COFFEE"?

The lyrics were written by Raj Ranjodh.

Who composed the music for "COFFEE"?

The music was composed by Armaan Gill and Arnaaz Gill.

Which music label released "COFFEE"?

The song was released under the music label "Rhythm Boyz".

When was "COFFEE" released?

The song was released on 30 June 2026.

No other songs found for this movie.