HAZIR Lyrics – Amrinder Gill | Rhythm Boyz

HAZIR Song Lyrics – A romantic Punjabi track sung by Amrinder Gill. Featuring Elwa Saleh as the female lead. From the movie Bambukat 2 starring Ammy Virk & Simi Chahal. Full lyrics here.

HAZIR Song Poster from Rhythm Boyz

HAZIR Lyrics in English Letters (Romanized)

Sheh ikk keh de,
Paavein sau keh de.
Sheh ikk keh de,
Paavein sau keh de.

Ni haazir hoju, jo keh de.
Ni haazir hoju, jo keh de.
Ni haazir hoju, jo keh de.

Ilaahi tainu noor kaha,
Ya hoor kaha.
Tainu dil waali gall
Main zaroor kaha.

Jehda mukke na suroor kaha,
Main hazoor kaha.
Tainu pyaar da kissa
Koi mashhoor kaha.

Koi doori na dilaan de
Vich pai je, pai je.
Meri reejh na adhoori,
Koyi reh je, reh je.

Paavein eh keh de,
Paavein oh keh de.
Paavein eh keh de,
Paavein oh keh de.

Ni haazir hoju, jo keh de.
Ni haazir hoju, jo keh de.
Ni haazir hoju, jo keh de.

Tere kadmaan ch khushi rakhaan jagg di,
Saanu sohniye, tu changi badi lagdi.
Ni dil jaave thaggdi,
Ni dil jaave thaggdi.

Tere dil vich karne basere,
Khushi jagg di pairaan ch rakhaan tere.
Saade dil di tu adiye, chor chor,
Taithon wadh sohni na hor hor.

Tere husn banaaya,
Rehva hanju nu kavi.
Teri sohniye chalaun nu,
Lai aandi gaddi navi.

Paavein chann keh de,
Paavein lau keh de.
Paavein chann keh de,
Paavein lau keh de.

Ni haazir hoju, jo keh de.
Ni haazir hoju, jo keh de.
Ni haazir hoju, jo keh de.

Ni haazir hoju, jo keh de.
Ni haazir hoju, jo keh de.

Ni haazir hoju, jo keh de.
Ni haazir hoju, jo keh de.
Ni haazir hoju, jo keh de.

Ni haazir hoju, jo keh de.
Ni haazir hoju, jo keh de.
Haazir hoju, jo keh de.
Ni haazir hoju, jo keh de.

Written by: Rav Hanjra

HAZIR Lyrics in Punjabi – Full Song Lyrics

ਸ਼ੇਹ ਇਕ ਕਹਿ ਦੇ,
ਪਾਵੇਂ ਸੌ ਕਹਿ ਦੇ।
ਸ਼ੇਹ ਇਕ ਕਹਿ ਦੇ,
ਪਾਵੇਂ ਸੌ ਕਹਿ ਦੇ।

ਨੀ ਹਾਜ਼ਿਰ ਹੋਜੂ, ਜੋ ਕਹਿ ਦੇ।
ਨੀ ਹਾਜ਼ਿਰ ਹੋਜੂ, ਜੋ ਕਹਿ ਦੇ।
ਨੀ ਹਾਜ਼ਿਰ ਹੋਜੂ, ਜੋ ਕਹਿ ਦੇ।

ਇਲਾਹੀ ਤੈਨੂੰ ਨੂਰ ਕਹਾਂ,
ਯਾ ਹੂਰ ਕਹਾਂ।
ਤੈਨੂੰ ਦਿਲ ਵਾਲੀ ਗੱਲ
ਮੈਂ ਜ਼ਰੂਰ ਕਹਾਂ।

ਜੇਹੜਾ ਮੁੱਕੇ ਨਾ ਸਰੂਰ ਕਹਾਂ,
ਮੈਂ ਹਜ਼ੂਰ ਕਹਾਂ।
ਤੈਨੂੰ ਪਿਆਰ ਦਾ ਕਿੱਸਾ
ਕੋਈ ਮਸ਼ਹੂਰ ਕਹਾਂ।

ਕੋਈ ਦੂਰੀ ਨਾ ਦਿਲਾਂ ਦੇ
ਵਿੱਚ ਪੈ ਜੇ, ਪੈ ਜੇ।
ਮੇਰੀ ਰੀਝ ਨਾ ਅਧੂਰੀ,
ਕੋਈ ਰਹਿ ਜੇ, ਰਹਿ ਜੇ।

ਪਾਵੇਂ ਇਹ ਕਹਿ ਦੇ,
ਪਾਵੇਂ ਓਹ ਕਹਿ ਦੇ।
ਪਾਵੇਂ ਇਹ ਕਹਿ ਦੇ,
ਪਾਵੇਂ ਓਹ ਕਹਿ ਦੇ।

ਨੀ ਹਾਜ਼ਿਰ ਹੋਜੂ, ਜੋ ਕਹਿ ਦੇ।
ਨੀ ਹਾਜ਼ਿਰ ਹੋਜੂ, ਜੋ ਕਹਿ ਦੇ।
ਨੀ ਹਾਜ਼ਿਰ ਹੋਜੂ, ਜੋ ਕਹਿ ਦੇ।

ਤੇਰੇ ਕਦਮਾਂ 'ਚ ਖੁਸ਼ੀ ਰੱਖਾਂ ਜੱਗ ਦੀ,
ਸਾਨੂੰ ਸੋਹਣੀਏ ਤੂੰ ਚੰਗੀ ਬੜੀ ਲੱਗਦੀ।
ਨੀ ਦਿਲ ਜਾਵੇ ਠੱਗਦੀ,
ਨੀ ਦਿਲ ਜਾਵੇ ਠੱਗਦੀ।

ਤੇਰੇ ਦਿਲ ਵਿੱਚ ਕਰਨੇ ਬਸੇਰੇ,
ਖੁਸ਼ੀ ਜੱਗ ਦੀ ਪੈਰਾਂ 'ਚ ਰੱਖਾਂ ਤੇਰੇ।
ਸਾਡੇ ਦਿਲ ਦੀ ਤੂੰ ਅੜੀਏ, ਚੋਰ ਚੋਰ,
ਤੈਥੋਂ ਵੱਧ ਸੋਹਣੀ ਨਾ ਹੋਰ ਹੋਰ।

ਤੇਰੇ ਹੁਸਨ ਬਣਾਇਆ,
ਰਹਿਵਾਂ ਹੰਝੂ ਨੂੰ ਕਵੀ।
ਤੇਰੀ ਸੋਹਣੀਏ ਚਲਾਉਣ ਨੂੰ,
ਲੈ ਆਂਦੀ ਗੱਡੀ ਨਵੀਂ।

ਪਾਵੇਂ ਚੰਨ ਕਹਿ ਦੇ,
ਪਾਵੇਂ ਲੌ ਕਹਿ ਦੇ।
ਪਾਵੇਂ ਚੰਨ ਕਹਿ ਦੇ,
ਪਾਵੇਂ ਲੌ ਕਹਿ ਦੇ।

ਨੀ ਹਾਜ਼ਿਰ ਹੋਜੂ, ਜੋ ਕਹਿ ਦੇ।
ਨੀ ਹਾਜ਼ਿਰ ਹੋਜੂ, ਜੋ ਕਹਿ ਦੇ।
ਨੀ ਹਾਜ਼ਿਰ ਹੋਜੂ, ਜੋ ਕਹਿ ਦੇ।

ਨੀ ਹਾਜ਼ਿਰ ਹੋਜੂ, ਜੋ ਕਹਿ ਦੇ।
ਨੀ ਹਾਜ਼ਿਰ ਹੋਜੂ, ਜੋ ਕਹਿ ਦੇ।

ਨੀ ਹਾਜ਼ਿਰ ਹੋਜੂ, ਜੋ ਕਹਿ ਦੇ।
ਨੀ ਹਾਜ਼ਿਰ ਹੋਜੂ, ਜੋ ਕਹਿ ਦੇ।
ਨੀ ਹਾਜ਼ਿਰ ਹੋਜੂ, ਜੋ ਕਹਿ ਦੇ।

ਨੀ ਹਾਜ਼ਿਰ ਹੋਜੂ, ਜੋ ਕਹਿ ਦੇ।
ਨੀ ਹਾਜ਼ਿਰ ਹੋਜੂ, ਜੋ ਕਹਿ ਦੇ।
ਹਾਜ਼ਿਰ ਹੋਜੂ, ਜੋ ਕਹਿ ਦੇ।
ਨੀ ਹਾਜ਼ਿਰ ਹੋਜੂ, ਜੋ ਕਹਿ ਦੇ।


🔗 Share/शेयर करें:

Videos


Song Details

Song HAZIR
Singer Amrinder Gill
Lyricist Rav Hanjra
Composer Armaan Gill , Arnaaz Gill
Music Label Rhythm Boyz
Release Date 29 August 2026
YouTube Audio Listen on YouTube
YouTube Video Watch on YouTube

Frequently Asked Questions

Who sang the song "HAZIR"?

The song was sung by Amrinder Gill.

Who wrote the lyrics of "HAZIR"?

The lyrics were written by Rav Hanjra.

Who composed the music for "HAZIR"?

The music was composed by Armaan Gill and Arnaaz Gill.

Which music label released "HAZIR"?

The song was released under the music label "Rhythm Boyz".

When was "HAZIR" released?

The song was released on 29 August 2026.

No other songs found for this movie.