Jack N Jill Song Lyrics – A playful Punjabi romantic track sung by Karan Sehmbi. Featuring Aveera Singh in the music video. Main Jack te oh Jill – full lyrics here.
Jack N Jill Lyrics in Punjabi – Full Song Lyrics
ਓਹ ਮੰਗੇ ਮੇਰਾ ਦਿਲ ਕਹਿੰਦੀ ਕਿਤੇ ਮਿਲ
ਲੱਗੇ ਮੈਨੂੰ ਪਿਆਰ ਵਾਲਾ ਫੁੱਲ ਰਿਹਾ ਖਿਲ
ਲੱਕ ਕਰੇ ਕਿਲ ਤੂੰ ਹੌਲੀ ਹੌਲੀ ਹਿੱਲ
ਜ਼ਿੰਦਗੀ 'ਚ ਆਪਣੀ ਮੈਂ ਕਰਾਂ ਸ਼ਾਮਿਲ
ਨੱਕੂਲੋਜਿਕ!
ਓਹ ਮੰਗੇ ਮੇਰਾ ਦਿਲ ਕਹਿੰਦੀ ਕਿਤੇ ਮਿਲ
ਲੱਗੇ ਮੈਨੂੰ ਪਿਆਰ ਵਾਲਾ ਫੁੱਲ ਰਿਹਾ ਖਿਲ
ਲੱਕ ਕਰੇ ਕਿਲ ਤੂੰ ਹੌਲੀ ਹੌਲੀ ਹਿੱਲ
ਜ਼ਿੰਦਗੀ 'ਚ ਆਪਣੀ ਮੈਂ ਕਰਾਂ ਸ਼ਾਮਿਲ
ਹਬੀਬਾ ਤੇਰੇ ਵਰਗੀ
ਪੂਰੀ ਦੁਨੀਆ ਵਿੱਚ ਨੀ ਹੋਣੀ
ਤੈਥੋਂ ਆਗਾਜ਼ ਹੁਸਨ ਦਾ
ਤੈਨੂੰ ਸਾਰੇ ਕਹਿੰਦੇ ਸੋਹਣੀ
ਨੈਣਾ ਕਾਤਿਲ ਥੋਡੀ ਉੱਤੇ ਤਿਲ
ਮੱਥੇ ਉੱਤੇ ਚੰਨ ਤੇਰੇ ਕਰਦਾ ਏ ਚਿੱਲ
ਹੋ ਮੰਗੇ ਮੇਰਾ ਦਿਲ ਕਹਿੰਦੀ ਕਿਤੇ ਮਿਲ
ਲੱਗੇ ਮੈਨੂੰ ਪਿਆਰ ਵਾਲਾ ਫੁੱਲ ਰਿਹਾ ਖਿਲ
ਲੱਕ ਕਰੇ ਕਿਲ ਤੂੰ ਹੌਲੀ ਹੌਲੀ ਹਿੱਲ
ਜ਼ਿੰਦਗੀ 'ਚ ਆਪਣੀ ਮੈਂ ਕਰਾਂ ਸ਼ਾਮਿਲ
ਓਹਦੀ ਇਕ ਚੁੱਪ ਵਿੱਚ ਕਿੰਨੀਆਂ ਨੇ ਗੱਲਾਂ
ਗਿਵ ਮੀ ਅ ਸਾਈਨ ਤੇਰੇ ਪਿੱਛੇ ਪਿੱਛੇ ਚੱਲਾਂ
ਓਹਦੀ ਇਕ ਚੁੱਪ ਵਿੱਚ ਕਿੰਨੀਆਂ ਨੇ ਗੱਲਾਂ
ਕਹਿੰਦੀ ਗਿਵ ਮੀ ਅ ਸਾਈਨ ਤੇਰੇ ਪਿੱਛੇ ਪਿੱਛੇ ਚੱਲਾਂ
ਆਈਵ ਬੀਨ ਅਰਾਊਂਡ ਦ ਵਰਲਡ ਮੈਨੂੰ ਜਚੀ ਕੋਈ ਨਾ
ਸੱਚੀ ਦੇਖ ਕੋਈ ਕੁੜੀ ਪਹਿਲੀ ਵਾਰ ਹੋਇਆ ਛੱਲਾ
ਮੈਂ ਜੈਕ ਤੇ ਓਹ ਜਿਲ ਬੈਠੀ ਅੱਪ ਹਿੱਲ
ਦਿਲ ਵਾਲੀ ਬਾਗ਼ ਦੀ ਓਹ ਬਣੀ ਡੈਫੋਡਿਲ
ਓਹ ਮੰਗੇ ਮੇਰਾ ਦਿਲ ਕਹਿੰਦੀ ਕਿਤੇ ਮਿਲ
ਲੱਗੇ ਮੈਨੂੰ ਪਿਆਰ ਵਾਲਾ ਫੁੱਲ ਰਿਹਾ ਖਿਲ
ਲੱਕ ਕਰੇ ਕਿਲ ਤੂੰ ਹੌਲੀ ਹੌਲੀ ਹਿੱਲ
ਜ਼ਿੰਦਗੀ 'ਚ ਆਪਣੀ ਮੈਂ ਕਰਾਂ ਸ਼ਾਮਿਲ
ਮਰਦੇ ਨੇ ਦੇਖੇ ਓਹਦੇ ਉੱਤੇ ਕਿੰਨੇ ਹੋਰ ਨੇ
ਲੁੱਟਦੇ ਨੇ ਦੇਖੇ ਨੈਣਾ ਅੱਗੇ ਕਿੰਨੇ ਚੋਰ ਨੇ
ਲੱਗੇ ਕੁਝ ਮੈਜਿਕਲ ਜਿਹਾ ਹੋਇਆ ਮੇਰੇ ਨਾਲ ਏ
ਜਸਟ ਵਾਨਾ ਸੀ ਹਰ ਐਵਰੀਡੇ ਮੋਰ ਐਂਡ ਮੋਰ ਮੈਂ
ਮੈਂ ਹੋਇਆ ਕਾਮਿਲ ਤੇ ਜਵਾਂ ਬ੍ਰਾਜ਼ੀਲ
ਰਿੱਕੀ ਤੇਰੇ ਡ੍ਰੀਮ ਸਾਰੇ ਕਰੂੰ ਫੁਲਫਿਲ
ਓਹ ਮੰਗੇ ਮੇਰਾ ਦਿਲ ਕਹਿੰਦੀ ਕਿਤੇ ਮਿਲ
ਲੱਗੇ ਮੈਨੂੰ ਪਿਆਰ ਵਾਲਾ ਫੁੱਲ ਰਿਹਾ ਖਿਲ
ਲੱਕ ਕਰੇ ਕਿਲ ਤੂੰ ਹੌਲੀ ਹੌਲੀ ਹਿੱਲ
ਜ਼ਿੰਦਗੀ 'ਚ ਆਪਣੀ ਮੈਂ ਕਰਾਂ ਸ਼ਾਮਿਲ
Lyricist:
Jack N Jill Lyrics in English Letters (Romanized)
Oh Mangge Mera Dil Kehndi Kitte Mil
Lagge Mainu Pyaar Wala Phull Reha Khil
Lakk Kare Kill Tu Hauli Hauli Hil
Zindagi Ch Apni Main Karaan Shaamil
Nakkulogic!
Oh Mangge Mera Dil Kehndi Kitte Mil
Lagge Mainu Pyaar Wala Phull Reha Khil
Lakk Kare Kill Tu Hauli Hauli Hil
Zindagi Ch Apni Main Karaan Shaamil
Habiba Tere Wargi
Poori Duniya Vich Ni Honi
Taithon Aagaaz Husan Da
Tainu Saare Kehnde Sohni
Naina Kaatil Thoddi Utte Til
Matthe Utte Chann Tere Karda Ae Chill
Ho Mangge Mera Dil Kehndi Kitte Mil
Lagge Mainu Pyaar Wala Phull Reha Khil
Lakk Kare Kill Tu Hauli Hauli Hil
Zindagi Ch Apni Main Karaan Shaamil
Ohdi Ik Chup Vich Kinniyan Ne Gallan
Give Me A Sign Tere Pichhe Pichhe Challa
Ohdi Ik Chup Vich Kinniyan Ne Gallan
Kehndi Give Me A Sign Tere Pichhe Pichhe Challa
I've Been Around The World Mainu Jachi Koyi Na
Sacchi Dekh Koyi Kudi Pehli Vaar Hua Challa
Main Jack Te Oh Jill Baithi Up Hill
Dil Wali Baag Di Oh Bani Daffodil
Oh Mangge Mera Dil Kehndi Kitte Mil
Lagge Mainu Pyaar Wala Phull Reha Khil
Lakk Kare Kill Tu Hauli Hauli Hil
Zindagi Ch Apni Main Karaan Shaamil
Marde Ne Dekhe Ohde Utte Kinne Hor Ne
Luttde Ne Dekhe Naina Agge Kinne Chor Ne
Lagge Kuchh Magical Jeha Hoya Mere Naal Ae
Just Wanna See Her Everyday More And More Main
Main Hoya Kaamil Te Jawaan Brazil
Ricky Tere Dream Saare Karun Fulfill
Oh Mangge Mera Dil Kehndi Kitte Mil
Lagge Mainu Pyaar Wala Phull Reha Khil
Lakk Kare Kill Tu Hauli Hauli Hil
Zindagi Ch Apni Main Karaan Shaamil
Written by: King Ricky
🔗 Share/शेयर करें:
Videos
Song Details
| Song | Jack N Jill |
|---|---|
| Singer | Karan Sehmbi |
| Lyricist | King Ricky |
| Composer | Nakkulogic , King Ricky |
| Music Label | Times Music |
| YouTube Video | Watch on YouTube |
Frequently Asked Questions
Who sang the song "Jack N Jill"?
The song was sung by Karan Sehmbi.
Who wrote the lyrics of "Jack N Jill"?
The lyrics were written by King Ricky.
Who composed the music for "Jack N Jill"?
The music was composed by Nakkulogic and King Ricky.
Which music label released "Jack N Jill"?
The song was released under the music label "Times Music".