NAKHRO Song Lyrics – A high-energy Punjabi dance track sung by G Khan & Jasmeen Akhtar from the movie Madhaniyan. Featuring Dev Kharoud, Neeru Bajwa & Nav Bajwa in lead roles. Full lyrics here.
NAKHRO Lyrics in Punjabi – Full Song Lyrics (ਨਖਰੋ)
ਓ ਬੋਤਲਾਂ ਸ਼ਰਾਬ ਨੇ
ਅਦਾਵਾਂ ਜਿਹ ਦਿਆਂ
ਓ ਬੋਤਲਾਂ ਸ਼ਰਾਬ ਨੇ
ਅਦਾਵਾਂ ਜਿਹ ਦਿਆਂ
ਐਕ ਨਾਲ ਪਰੀਆਂ ਨੇ
ਬਾਹਵਾਂ ਜਿਹ ਦਿਆਂ
ਬੋਤਲਾਂ ਸ਼ਰਾਬ ਨੇ
ਅਦਾਵਾਂ ਜਿਹ ਦਿਆਂ
ਟੈਟੂ ਨਾਲ ਪਰੀਆਂ ਨੇ
ਬਾਹਵਾਂ ਜਿਹ ਦਿਆਂ
ਲੱਕ ਉਠਾਈ ਕਿਥੋਂ ਆਈ
ਜਿਹਨੇ ਅੱਗ ਦਿਲਾਂ ਵਿਚ ਲਾਈ
ਕੁੜੀ ਹੱਥਾਂ ਚੋਂ ਟਿਲਕਦੀ ਜਾਨ ਵੇ
ਕਿਹੜੇ ਸ਼ਹਿਰੋਂ ਕਿਹੜੇ ਸ਼ਹਿਰੋਂ
ਆਈ ਨਖਰੋ
ਕੁੜੀ ਨੱਚਦੀ ਨਾ ਅੱਖ ਨੂੰ ਮਿਲਾਵੇ
ਕਿਹੜੇ ਸ਼ਹਿਰੋਂ ਕਿਹੜੇ ਸ਼ਹਿਰੋਂ
ਆਈ ਨਖਰੋ
ਕੁੜੀ ਨੱਚਦੀ ਨਾ ਅੱਖ ਨੂੰ ਮਿਲਾਵੇ
ਕਿਹੜੇ ਸ਼ਹਿਰੋਂ ਕਿਹੜੇ ਸ਼ਹਿਰੋਂ
ਆਈ ਨਖਰੋ
ਕੁੜੀ ਨੱਚਦੀ ਨਾ ਅੱਖ ਨੂੰ ਮਿਲਾਵੇ
ਚੋਰੀ ਚੋਰੀ ਅੱਖ ਤੋਂ ਮਿਲਾਈ ਜਾਂਦੀ ਆ
ਨੱਚਦੀ ਓ ਸਿਪ ਸਿਪ ਲਾਈ ਜਾਂਦੀ ਆ
ਨੱਚਦੀ ਓ ਸਿਪ ਸਿਪ ਲਾਈ ਜਾਂਦੀ ਆ
ਉੱਚੀਆਂ ਹੀਲਾਂ ਲੈਂਦੀ ਫੀਲਾਂ
ਗਿਣ ਗਿਣ ਖਾਂਦੀ ਜਿਹੜੀ ਮਿਲਾ
ਪੂਰਾ ਬਾਡੀ ਉੱਤੇ ਰੱਖ ਕੇ ਹਿਲਾ ਵੇ
ਕਿਹੜੇ ਸ਼ਹਿਰੋਂ ਕਿਹੜੇ ਸ਼ਹਿਰੋਂ
ਆਈ ਨਖਰੋ
ਕੁੜੀ ਨੱਚਦੀ ਨਾ ਅੱਖ ਨੂੰ ਮਿਲਾਵੇ
ਕਿਹੜੇ ਸ਼ਹਿਰੋਂ ਕਿਹੜੇ ਸ਼ਹਿਰੋਂ
ਆਈ ਨਖਰੋ
ਕੁੜੀ ਨੱਚਦੀ ਨਾ ਅੱਖ ਨੂੰ ਮਿਲਾਵੇ
ਹੋ ਅੰਬਰਾਂ ਤੋਂ ਆਈ ਹੋਈ ਹੂਰ ਸੋਹਣਿਆ
ਰਹਿ ਥੋੜਾ ਮੇਰੇ ਕੋਲੋਂ ਦੂਰ ਸੋਹਣਿਆ
ਰਹਿ ਥੋੜਾ ਮੇਰੇ ਕੋਲੋਂ ਦੂਰ ਸੋਹਣਿਆ
ਹਾਂ ਅੰਬਰਾਂ ਤੋਂ ਆਈ ਹੋਈ ਹੂਰ ਸੋਹਣਿਆ
ਰਹਿ ਥੋੜਾ ਮੇਰੇ ਕੋਲੋਂ ਦੂਰ ਸੋਹਣਿਆ
ਹੁਸਨ ਕੁਆਰਾ ਹੋਜੂ ਕਰਾਂ
ਮੇਰਾ ਨਖਰਾ ਪਾਈ ਜੂ ਭਾਰਾ
ਜਾਣੇ ਖੜੇ ਨਾ ਅੱਖ ਨੂੰ ਮਿਲਾਵੇ
ਕਿਹੜੇ ਸ਼ਹਿਰੋਂ ਕਿਹੜੇ ਸ਼ਹਿਰੋਂ
ਆਈ ਨਖਰੋ
ਕੁੜੀ ਨੱਚਦੀ ਨਾ ਅੱਖ ਨੂੰ ਮਿਲਾਵੇ
ਕਿਹੜੇ ਸ਼ਹਿਰੋਂ ਕਿਹੜੇ ਸ਼ਹਿਰੋਂ
ਆਈ ਨਖਰੋ
ਕੁੜੀ ਨੱਚਦੀ ਨਾ ਅੱਖ ਨੂੰ ਮਿਲਾਵੇ
ਓ ਬਾਂਹ ਫੜ ਖਿੱਚ ਕੇ ਕਲੋਜ਼ ਉਸ ਨੂੰ
ਦਿਲ ਕਰੇ ਦੇਵਾਂ ਲਵ ਡੋਜ਼ ਉਸ ਨੂੰ
ਦਿਲ ਕਰੇ ਦੇਵਾਂ ਲਵ ਡੋਜ਼ ਉਸ ਨੂੰ
ਪਿੰਡੀ ਕੋਕਾ ਦੇਖ ਕੇ ਮੌਕਾ
ਸਿੱਧਾ ਮਾਰੂ ਜੱਟ ਵੀ ਚੌਕਾ
ਪਹਿਲੇ ਤੋਰ ਵਾਂਗੂ ਚੜ੍ਹਦੀ ਜੋ ਜਾਵੇ
ਕਿਹੜੇ ਸ਼ਹਿਰੋਂ ਕਿਹੜੇ ਸ਼ਹਿਰੋਂ
ਆਈ ਨਖਰੋ
ਜਿਹੜੀ ਨੱਚਦੀ ਨਾ ਅੱਖ ਨੂੰ ਮਿਲਾਵੇ
ਕਿਹੜੇ ਸ਼ਹਿਰੋਂ ਕਿਹੜੇ ਸ਼ਹਿਰੋਂ
ਆਈ ਨਖਰੋ
ਜਿਹੜੀ ਨੱਚਦੀ ਨਾ ਅੱਖ ਨੂੰ ਮਿਲਾਵੇ
ਕਿਹੜੇ ਸ਼ਹਿਰੋਂ ਕਿਹੜੇ ਸ਼ਹਿਰੋਂ
ਆਈ ਨਖਰੋ
ਕਿਹੜੀ ਨੱਚਦੀ ਨਾ ਅੱਖ ਨੂੰ ਮਿਲਾਵੇ
Lyricist: Aameen
NAKHRO Lyrics in English Letters (Romanized)
O Botlaan Sharaab Ne
Adaavaan Jeh Diyan
O Botlaan Sharaab Ne
Adaavaan Jeh Diyan
Aik Naal Pariyaan Ne
Baahvaan Jeh Diyan
Botlaan Sharaab Ne
Adaavaan Jeh Diyan
Tattoo Naal Pariyaan Ne
Baahvaan Jeh Diyan
Lakk Uthaai Kithon Aai
Jehne Agg Dilan Vich Laai
Kudi Hathaan Chon Tilakdi Jaan Ve
Kehde Sheharon Kehde Sheharon
Aai Nakhro
Kudi Nachdi Na Akh Nu Milaave
Kehde Sheharon Kehde Sheharon
Aai Nakhro
Kudi Nachdi Na Akh Nu Milaave
Kehde Sheharon Kehde Sheharon
Aai Nakhro
Kudi Nachdi Na Akh Nu Milaave
Chori Chori Akh Ton Milaai Jaandi Aa
Nachdi O Sip Sip Laai Jaandi Aa
Nachdi O Sip Sip Laai Jaandi Aa
Uchchiyaan Heelaan Laindi Feelan
Gin Gin Khaandi Jehdi Mila
Poora Body Utte Rakh Ke Hila Ve
Kehde Sheharon Kehde Sheharon
Aai Nakhro
Kudi Nachdi Na Akh Nu Milaave
Kehde Sheharon Kehde Sheharon
Aai Nakhro
Kudi Nachdi Na Akh Nu Milaave
Ho Ambraan Ton Aai Hoi Hoor Sohniya
Reh Thoda Mere Kolon Door Sohniya
Reh Thoda Mere Kolon Door Sohniya
Ha Ambraan Ton Aai Hoi Hoor Sohniya
Reh Thoda Mere Kolon Door Sohniya
Husn Kawaara Hoju Karaan
Mera Nakhra Paai Ju Bhaara
Jaane Khade Na Akh Nu Milaave
Kehde Sheharon Kehde Sheharon
Aai Nakhro
Kudi Nachdi Na Akh Nu Milaave
Kehde Sheharon Kehde Sheharon
Aai Nakhro
Kudi Nachdi Na Akh Nu Milaave
O Baah Phad Khich Ke Close Us Nu
Dil Kare Devaan Love Dose Us Nu
Dil Kare Devaan Love Dose Us Nu
Pindi Koka Dekh Ke Mauka
Siddha Maaru Jatt Vi Chauka
Pehle Tor Wangu Chardi Jo Jaave
Kehde Sheharon Kehde Sheharon
Aai Nakhro
Jedi Nachdi Na Akh Nu Milaave
Kehde Sheharon Kehde Sheharon
Aai Nakhro
Jedi Nachdi Na Akh Nu Milaave
Kehde Sheharon Kehde Sheharon
Aai Nakhro
Kedi Nachdi Na Akh Nu Milaave
Written by: Aameen
🔗 Share/शेयर करें:
Videos
Song Details
| Song | NAKHRO |
|---|---|
| Singer | G Khan , Jasmeen Akhtar |
| Lyricist | Aameen |
| Composer | Money Aujla |
| Music Label | Times Music |
| YouTube Video | Watch on YouTube |
Frequently Asked Questions
Who sang the song "NAKHRO"?
The song was sung by G Khan and Jasmeen Akhtar.
Who wrote the lyrics of "NAKHRO"?
The lyrics were written by Aameen.
Who composed the music for "NAKHRO"?
The music was composed by Money Aujla.
Which music label released "NAKHRO"?
The song was released under the music label "Times Music".