Surme Dani Lyrics – Aden | Times Music

Surme Dani Song Lyrics – A romantic Punjabi track sung by Aden. Featuring Shambavi Singh in the music video. Ve Lai De Mainu Surme Daani – full lyrics here.

Surme Dani Song Poster from Times Music

Surme Dani Lyrics in Punjabi – Full Song Lyrics (ਸੁਰਮੇ ਦਾਣੀ)

ਓ ਸੱਜਣਾ ਵੇ.. ਸੱਜਣਾ ਵੇ
ਹੇ ਅਡਨ

ਵੇ ਲੈ ਦੇ ਮੈਨੂੰ ਸੁਰਮੇ ਦਾਣੀ
ਵੇ ਲੈ ਦੇ ਕੋਈ ਗੱਲ ਨੂੰ ਗਾਨੀ
ਵੇ ਦੇ ਜਾ ਹੈ ਸੋਹਣਿਆ ਮੈਨੂੰ
ਆਪਣੀ ਕੋਈ ਪਿਆਰ ਨਿਸ਼ਾਨੀ

ਜੋੜ ਜੋੜ ਅੱਖਰਾਂ ਨੂੰ ਲਿਖਾਂ ਤੇਰਾ ਨਾਮ
ਸ਼ੋਰ ਨਾ ਵੇ ਪੈ ਜੇ ਕਿੱਧਰੇ ਡਰ ਦੀਆਂ ਤਾਂ

ਕਮਲੀ ਮੈਂ ਹੀਰ ਵੇ ਤੇਰੀ
ਤੂੰ ਹੈ ਮੇਰੇ ਦਿਲ ਦਾ ਜਾਨੀ
ਵੇ ਲੈ ਦੇ ਮੈਨੂੰ ਸੁਰਮੇ ਦਾਣੀ
ਵੇ ਲੈ ਦੇ ਮੈਨੂੰ ਸੁਰਮੇ ਦਾਣੀ

ਇੱਕ ਮੇਰੇ ਦਿਲ ਵਿੱਚ ਤੇਰੀ ਤਸਵੀਰ ਹੈ
ਹੱਥਾਂ ਵਿੱਚ ਮੇਰੇ
ਤੇਰੇ ਨਾਮ ਦੀ ਲਕੀਰ ਹੈ
ਇੱਕ ਮੇਰੇ ਦਿਲ ਵਿੱਚ ਤੇਰੀ ਤਸਵੀਰ ਹੈ
ਹੱਥਾਂ ਵਿੱਚ ਮੇਰੇ
ਤੇਰੇ ਨਾਮ ਦੀ ਲਕੀਰ ਹੈ

ਜੇ ਮੁੱਕਰੇ ਤੂੰ ਜਾਂ ਮੁੱਕਰੇ ਰੱਬ
ਮੈਂ ਮਰ ਜਾਵਾਂਗੀ ਤੂੰ ਸੁਣ ਲੈ ਸਭ
ਮੈਂ ਹੋ ਗਈ ਜੋਗਣ ਤੇਰੀ
ਅਕੇਲੇ ਫਿਰ ਦੀਵਾਨੀ
ਵੇ ਲੈ ਦੇ ਮੈਨੂੰ ਸੁਰਮੇ ਦਾਣੀ
ਵੇ ਲੈ ਦੇ ਕੋਈ ਗੱਲ ਨੂੰ ਗਾਨੀ
ਵੇ ਦੇ ਜਾ ਹੈ ਸੋਹਣਿਆ ਮੈਨੂੰ
ਆਪਣੀ ਕੋਈ ਪਿਆਰ ਨਿਸ਼ਾਨੀ
ਵੇ ਲੈ ਦੇ ਮੈਨੂੰ ਸੁਰਮੇ ਦਾਣੀ

ਕੀ ਕਰਨੇ ਮਹਿਲ ਮਿਨਾਰੇ
ਔਖੇ ਦਿਨ ਬਿਨ ਤੇਰੇ ਗੁਜ਼ਾਰੇ
ਦੋ ਪਲ ਤੇ ਬਹਿ ਜਾ ਆ ਕੇ
ਮੈਂ ਪਰੀ ਪਰੀ ਹੋਣ ਵਿਚਾਰੇ

ਸਾਡਾ ਇਸ਼ਕ ਦਾ ਕੋਈ ਮਹਿੰਗਾ ਨਾ
ਕਹਿੰਦੇ ਕੱਖ ਵੀ ਹੈ ਰਹਿੰਦਾ ਨਾ
ਮੈਂ ਮਰਨਾ ਤੇਰੀ ਹੋਕੇ
ਰਾਜੇ ਤੈਨੂੰ ਬੋਲਾਂ ਜ਼ੁਬਾਨੀ
ਵੇ ਲੈ ਦੇ ਮੈਨੂੰ ਸੁਰਮੇ ਦਾਣੀ
ਵੇ ਲੈ ਦੇ ਕੋਈ ਗੁਣ ਗਾਨੀ
ਵੇ ਦੇ ਜਾ ਹੈ ਸੋਹਣਿਆ ਮੈਨੂੰ
ਆਪਣੀ ਕੋਈ ਪਿਆਰ ਨਿਸ਼ਾਨੀ
ਵੇ ਲੈ ਦੇ ਮੈਨੂੰ ਸੁਰਮੇ ਦਾਣੀ

Lyricist: Raja

Surme Dani Lyrics in English Letters (Romanized)

O Sajna Ve.. Sajna Ve
Hey Aden

Ve Lai De Mainu Surme Daani
Ve Lai De Koi Gall Nu Gaani
Ve De Ja Hai Sohneya Mainu
Apni Koi Pyaar Nishaani

Jod Jod Akkharaan Nu Likhaan Tera Naam
Shor Na Ve Pai Je Kidhre Dar Diyaan Ta

Kamli Main Heer Ve Teri
Tu Hai Mere Dil Da Jaani
Ve Lai De Mainu Surme Daani
Ve Lai De Mainu Surme Daani

Ik Mere Dil Vich Teri Tasveer Hai
Hathaan Vich Mere
Tere Naam Di Lakeer Hai
Ik Mere Dil Vich Teri Tasveer Hai
Hathaan Vich Mere
Tere Naam Di Lakeer Hai

Je Mukre Tu Yaa Mukre Rabb
Main Mar Jaavaangi Tu Sun Lai Sab
Main Ho Gayi Jogann Teri
Akele Phir Deewaani
Ve Lai De Mainu Surme Daani
Ve Lai De Koi Gall Nu Gaani
Ve De Ja Hai Sohneya Mainu
Apni Koi Pyaar Nishaani
Ve Lai De Mainu Surme Daani

Ki Karne Mehal Minaare
Aukhe Din Bin Tere Guzaare
Do Pal Te Beh Ja Aa Ke
Main Pari Pari Hon Vichare

Saada Ishq Da Koi Mehnga Na
Kehnde Kakh Vi Hai Rehnda Na
Main Marna Teri Hoke
Raaje Tainu Bolaan Zubaani
Ve Lai De Mainu Surme Daani
Ve Lai De Koi Gun Gaani
Ve De Ja Hai Sohneya Mainu
Apni Koi Pyaar Nishaani
Ve Lai De Mainu Surme Daani

Written by: Raja


🔗 Share/शेयर करें:

Videos


Song Details

Song Surme Dani
Singer Aden
Lyricist Raja
Composer Aden , Raja
Music Label Times Music
YouTube Video Watch on YouTube

Frequently Asked Questions

Who sang the song "Surme Dani"?

The song was sung by Aden.

Who wrote the lyrics of "Surme Dani"?

The lyrics were written by Raja.

Who composed the music for "Surme Dani"?

The music was composed by Aden and Raja.

Which music label released "Surme Dani"?

The song was released under the music label "Times Music".

No other songs found for this movie.