Bol Bhavein Na Bol Lyrics – Kamal Khan | Bol Bhavein Na Bol

Bol Bhavein Na Bol Song Lyrics – The title track sung by Kamal Khan from the movie Bol Bhavein Na Bol. Starring Sidak Gill & Jaanya Joshi. Love that needs no words – full lyrics here.

Bol Bhavein Na Bol Song Poster from Bol Bhavein Na Bol

Bol Bhavein Na Bol Lyrics in English Letters (Romanized)

Sun yaar mohabbat aisi ae
Jehdi kade lukaya nai lukdi.
Sun yaar mohabbat aisi ae
Jehdi kade lukaya nai lukdi.

Eh rag rag de vich vas jaave
Phir naal nabz de ae mukdi.
Tere naina ne dass dena ae
Na tere vas kujh rehna ae.
Pata lag jaana saari duniya nu
Tu zubaan chahe na khol.

Tu bol bhavein na bol.
Tu bol bhavein na bol.
Tu bol bhavein na bol.
Tu bol bhavein na bol.

Haanji eh ishq bimaari
Haaye neendar lut le saari.
Oh bas ik yaar de naa di
Rehndi chadhi khumaari.

Na vas vich dil rehnda
Na kidhar tik ke bainda.
Har chehre chon ainu
Dikhda dilbar rehnda.
Kise kise nu savaarda ae
Kise nu denda rol.

Tu bol bhavein na bol.
Tu bol bhavein na bol.
Tu bol bhavein na bol.
Tu bol bhavein na bol.

Je ik paase yaar hove
Te dooje paase jannat.
Haanji haan, yaar mile
Ehdi taai koi mannat.

Haan, laggya de bol bhagaaunda vi aa
Ghunghroo banke nachaunda vi aa.
Pehla jinne haase vandda
Unna pher ravaaunda vi aa.
Hariye aashiq na
Eh taan kare makhaul.

Tu bol bhavein na bol.
Tu bol bhavein na bol.
Tu bol bhavein na bol.
Tu bol bhavein na bol.

Written by: Abeer

Bol Bhavein Na Bol Lyrics in Punjabi – Full Song Lyrics

ਸੁਣ ਯਾਰ, ਮੁਹੱਬਤ ਐਸੀ ਐ
ਜੇਹੜੀ ਕਦੇ ਲੁਕਾਇਆ ਨਈਂ ਲੁਕਦੀ।
ਸੁਣ ਯਾਰ, ਮੁਹੱਬਤ ਐਸੀ ਐ
ਜੇਹੜੀ ਕਦੇ ਲੁਕਾਇਆ ਨਈਂ ਲੁਕਦੀ।

ਏਹ ਰਗ ਰਗ ਦੇ ਵਿੱਚ ਵੱਸ ਜਾਵੇ
ਫਿਰ ਨਾਲ ਨਬਜ਼ ਦੇ ਏ ਮੁੱਕਦੀ।
ਤੇਰੇ ਨੈਣਾਂ ਨੇ ਦੱਸ ਦੇਣਾ ਏ
ਨਾ ਤੇਰੇ ਵੱਸ ਕੁਝ ਰਹਿਣਾ ਏ।
ਪਤਾ ਲੱਗ ਜਾਣਾ ਸਾਰੀ ਦੁਨੀਆ ਨੂੰ
ਤੂੰ ਜ਼ੁਬਾਨ ਚਾਹੇ ਨਾ ਖੋਲ੍ਹ।

ਤੂੰ ਬੋਲ ਭਾਵੇਂ ਨਾ ਬੋਲ।
ਤੂੰ ਬੋਲ ਭਾਵੇਂ ਨਾ ਬੋਲ।
ਤੂੰ ਬੋਲ ਭਾਵੇਂ ਨਾ ਬੋਲ।
ਤੂੰ ਬੋਲ ਭਾਵੇਂ ਨਾ ਬੋਲ।

ਹਾਂਜੀ, ਏਹ ਇਸ਼ਕ ਬਿਮਾਰੀ
ਹਾਏ, ਨੀਂਦਰ ਲੁੱਟ ਲੈ ਸਾਰੀ।
ਓਹ ਬਸ ਇੱਕ ਯਾਰ ਦੇ ਨਾਂ ਦੀ
ਰਹਿੰਦੀ ਚੜ੍ਹੀ ਖੁਮਾਰੀ।

ਨਾ ਵੱਸ ਵਿੱਚ ਦਿਲ ਰਹਿੰਦਾ
ਨਾ ਕਿਧਰ ਟਿਕ ਕੇ ਬਹਿੰਦਾ।
ਹਰ ਚਿਹਰੇ 'ਚੋਂ ਇਹਨੂੰ
ਦਿੱਸਦਾ ਦਿਲਬਰ ਰਹਿੰਦਾ।
ਕਿਸੇ ਕਿਸੇ ਨੂੰ ਸਵਾਰਦਾ ਏ
ਕਿਸੇ ਨੂੰ ਦਿੰਦਾ ਰੋਲ੍ਹ।

ਤੂੰ ਬੋਲ ਭਾਵੇਂ ਨਾ ਬੋਲ।
ਤੂੰ ਬੋਲ ਭਾਵੇਂ ਨਾ ਬੋਲ।
ਤੂੰ ਬੋਲ ਭਾਵੇਂ ਨਾ ਬੋਲ।
ਤੂੰ ਬੋਲ ਭਾਵੇਂ ਨਾ ਬੋਲ।

ਜੇ ਇੱਕ ਪਾਸੇ ਯਾਰ ਹੋਵੇ
ਤੇ ਦੂਜੇ ਪਾਸੇ ਜੰਨਤ।
ਹਾਂਜੀ ਹਾਂ, ਯਾਰ ਮਿਲੇ
ਏਹਦੀ ਤਾਈਂ ਕੋਈ ਮੰਨਤ।

ਹਾਂ, ਲੱਗਿਆਂ ਦੇ ਬੋਲ ਭਜਾਉਂਦਾ ਵੀ ਆ
ਘੁੰਘਰੂ ਬਣਕੇ ਨਚਾਉਂਦਾ ਵੀ ਆ।
ਪਹਿਲਾਂ ਜਿੰਨੇ ਹਾਸੇ ਵੰਡਦਾ
ਉਹਨਾਂ ਫੇਰ ਰਵਾਉਂਦਾ ਵੀ ਆ।
ਹਾਰੇ ਆਸ਼ਿਕ ਨਾ
ਏਹ ਤਾਂ ਕਰੇ ਮਖੌਲ।

ਤੂੰ ਬੋਲ ਭਾਵੇਂ ਨਾ ਬੋਲ।
ਤੂੰ ਬੋਲ ਭਾਵੇਂ ਨਾ ਬੋਲ।
ਤੂੰ ਬੋਲ ਭਾਵੇਂ ਨਾ ਬੋਲ।
ਤੂੰ ਬੋਲ ਭਾਵੇਂ ਨਾ ਬੋਲ।


🔗 Share/शेयर करें:

Videos


Movie / Album / EP / Web Series

Song Details

Song Bol Bhavein Na Bol
Album Bol Bhavein Na Bol
Singer Kamal Khan
Lyricist Abeer
Composer oyekunal , Jind
Music Label Rhythm Boyz
Release Date 31 July 2026
YouTube Audio Listen on YouTube
YouTube Video Watch on YouTube

Frequently Asked Questions

Who sang the song "Bol Bhavein Na Bol"?

The song was sung by Kamal Khan.

Who wrote the lyrics of "Bol Bhavein Na Bol"?

The lyrics were written by Abeer.

Who composed the music for "Bol Bhavein Na Bol"?

The music was composed by oyekunal and Jind.

Which album is "Bol Bhavein Na Bol" from?

The song is from the album "Bol Bhavein Na Bol".

Which music label released "Bol Bhavein Na Bol"?

The song was released under the music label "Rhythm Boyz".

When was "Bol Bhavein Na Bol" released?

The song was released on 31 July 2026.