Rabba Tere Hunde Lyrics – Jyoti Nooran | Bol Bhavein Na Bol

Rabba Tere Hunde Song Lyrics – A powerful emotional track by Jyoti Nooran from the movie Bol Bhavein Na Bol. Featuring Sidak Gill & Jaanya Joshi. The pain of separation – full lyrics here.

Rabba Tere Hunde Song Poster from Bol Bhavein Na Bol

Rabba Tere Hunde Lyrics in English Letters (Romanized)

Dil bhare aaj mera
Tu jo gallan halkiyaan karda ae
Vekh ke main hairaan aan
Rabba tu vi galtiyaan karda ae
Rabba tu vi galtiyaan karda ae

Ohde layi si phull kade, ajj kakh hunde aan nu
Kiddan dass vekh liya saanu vakh hunde aan nu
Thoda ja ve tu karda khyaal ve
Ajj jehda ho reha hunda na ae haal ve
Bachcheyaan de wangu dil royi jaanda ae
Rabba tere hunde kivein hoyi jaanda ae
Main ton mere yaar nu koi khoi jaanda ae
Rabba tere hunde kivein hoyi jaanda ae
Main ton mere yaar nu koi khoi jaanda ae

Ho shuru jo si kari, tu kahaani keeti poori nahi
Teri har gall maani jaaiye, aiven taan zaroori nahi
Shuru jo si kari, tu kahaani keeti poori nahi
Teri har gall maani jaaiye, aiven taan zaroori nahi

Mainu nahi pata tu leke auna mod ke
Aa, eh dil tutteya, tu de de mainu jod ke
Aape de ke haase, aape khoi jaanda ae
Rabba tere hunde kivein hoyi jaanda ae
Main ton mere yaar nu koi khoi jaanda ae
Rabba tere hunde kivein hoyi jaanda ae
Main ton mere yaar nu koi khoi jaanda ae

Ho phatt aisa lag gaya ke seena aukha ho gaya
Ohde naalon tutt ke te jeena aukha ho gaya
Phatt aisa lag gaya ke seena aukha ho gaya
Ohde naalon tutt ke te jeena aukha ho gaya

Paavaan kithe arzi, maanga kide tu hisaab ve
Tu kehda dena hunda, kise nu jawaab ve
Hun veer puchhe saathon ki laa layi jaanda ae
Rabba tere hunde kivein hoyi jaanda ae
Main ton mere yaar nu koi khoi jaanda ae
Rabba tere hunde kivein hoyi jaanda ae
Main ton mere yaar nu koi khoi jaanda ae

Written by: Abeer

Rabba Tere Hunde Lyrics in Punjabi – Full Song Lyrics

ਦਿਲ ਭਰੇ ਅੱਜ ਮੇਰਾ
ਤੂੰ ਜੋ ਗੱਲਾਂ ਹਲਕੀਆਂ ਕਰਦਾ ਏ
ਵੇਖ ਕੇ ਮੈਂ ਹੈਰਾਨ ਆਂ
ਰੱਬਾ ਤੂੰ ਵੀ ਗਲਤੀਆਂ ਕਰਦਾ ਏ
ਰੱਬਾ ਤੂੰ ਵੀ ਗਲਤੀਆਂ ਕਰਦਾ ਏ

ਓਹਦੇ ਲਈ ਸੀ ਫੁੱਲ ਕਦੇ, ਅੱਜ ਕੱਖ ਹੁੰਦੇ ਆਂ ਨੂੰ
ਕਿੱਦਾਂ ਦੱਸ ਵੇਖ ਲਿਆ ਸਾਨੂੰ ਵੱਖ ਹੁੰਦੇ ਆਂ ਨੂੰ
ਥੋੜ੍ਹਾ ਜਿਹਾ ਵੇ ਤੂੰ ਕਰਦਾ ਖਿਆਲ ਵੇ
ਅੱਜ ਜਿਹੜਾ ਹੋ ਰਿਹਾ ਹੁੰਦਾ ਨਾ ਏ ਹਾਲ ਵੇ
ਬੱਚਿਆਂ ਦੇ ਵਾਂਗੂ ਦਿਲ ਰੋਈ ਜਾਂਦਾ ਏ
ਰੱਬਾ ਤੇਰੇ ਹੁੰਦੇ ਕਿਵੇਂ ਹੋਈ ਜਾਂਦਾ ਏ
ਮੈਂ ਤੋਂ ਮੇਰੇ ਯਾਰ ਨੂੰ ਕੋਈ ਖੋਹੀ ਜਾਂਦਾ ਏ
ਰੱਬਾ ਤੇਰੇ ਹੁੰਦੇ ਕਿਵੇਂ ਹੋਈ ਜਾਂਦਾ ਏ
ਮੈਂ ਤੋਂ ਮੇਰੇ ਯਾਰ ਨੂੰ ਕੋਈ ਖੋਹੀ ਜਾਂਦਾ ਏ

ਹੋ ਸ਼ੁਰੂ ਜੋ ਸੀ ਕਰੀ, ਤੂੰ ਕਹਾਣੀ ਕੀਤੀ ਪੂਰੀ ਨਹੀਂ
ਤੇਰੀ ਹਰ ਗੱਲ ਮੰਨੀ ਜਾਈਏ, ਐਵੇਂ ਤਾਂ ਜ਼ਰੂਰੀ ਨਹੀਂ
ਸ਼ੁਰੂ ਜੋ ਸੀ ਕਰੀ, ਤੂੰ ਕਹਾਣੀ ਕੀਤੀ ਪੂਰੀ ਨਹੀਂ
ਤੇਰੀ ਹਰ ਗੱਲ ਮੰਨੀ ਜਾਈਏ, ਐਵੇਂ ਤਾਂ ਜ਼ਰੂਰੀ ਨਹੀਂ

ਮੈਨੂੰ ਨਹੀਂ ਪਤਾ ਤੂੰ ਲੈ ਕੇ ਆਉਣਾ ਮੋੜ ਕੇ
ਆ, ਇਹ ਦਿਲ ਟੁੱਟਿਆ ਤੂੰ ਦੇ ਦੇ ਮੈਨੂੰ ਜੋੜ ਕੇ
ਆਪੇ ਦੇ ਕੇ ਹਾਸੇ, ਆਪੇ ਖੋਹੀ ਜਾਂਦਾ ਏ
ਰੱਬਾ ਤੇਰੇ ਹੁੰਦੇ ਕਿਵੇਂ ਹੋਈ ਜਾਂਦਾ ਏ
ਮੈਂ ਤੋਂ ਮੇਰੇ ਯਾਰ ਨੂੰ ਕੋਈ ਖੋਹੀ ਜਾਂਦਾ ਏ
ਰੱਬਾ ਤੇਰੇ ਹੁੰਦੇ ਕਿਵੇਂ ਹੋਈ ਜਾਂਦਾ ਏ
ਮੈਂ ਤੋਂ ਮੇਰੇ ਯਾਰ ਨੂੰ ਕੋਈ ਖੋਹੀ ਜਾਂਦਾ ਏ

ਹੋ ਫੱਟ ਐਸਾ ਲੱਗ ਗਿਆ ਕੇ ਸੀਨਾ ਔਖਾ ਹੋ ਗਿਆ
ਓਹਦੇ ਨਾਲੋਂ ਟੁੱਟ ਕੇ ਤੇ ਜੀਣਾ ਔਖਾ ਹੋ ਗਿਆ
ਫੱਟ ਐਸਾ ਲੱਗ ਗਿਆ ਕੇ ਸੀਨਾ ਔਖਾ ਹੋ ਗਿਆ
ਓਹਦੇ ਨਾਲੋਂ ਟੁੱਟ ਕੇ ਤੇ ਜੀਣਾ ਔਖਾ ਹੋ ਗਿਆ

ਪਾਵਾਂ ਕਿੱਥੇ ਅਰਜ਼ੀ, ਮੰਗਾਂ ਕਿਦੇ ਤੂੰ ਹਿਸਾਬ ਵੇ
ਤੂੰ ਕਿਹੜਾ ਦੇਣਾ ਹੁੰਦਾ ਕਿਸੇ ਨੂੰ ਜਵਾਬ ਵੇ
ਹੁਣ ਵੀਰ ਪੁੱਛੇ ਸਾਥੋਂ ਕੀ ਲੈ ਲਿਆ ਜਾਂਦਾ ਏ
ਰੱਬਾ ਤੇਰੇ ਹੁੰਦੇ ਕਿਵੇਂ ਹੋਈ ਜਾਂਦਾ ਏ
ਮੈਂ ਤੋਂ ਮੇਰੇ ਯਾਰ ਨੂੰ ਕੋਈ ਖੋਹੀ ਜਾਂਦਾ ਏ
ਰੱਬਾ ਤੇਰੇ ਹੁੰਦੇ ਕਿਵੇਂ ਹੋਈ ਜਾਂਦਾ ਏ
ਮੈਂ ਤੋਂ ਮੇਰੇ ਯਾਰ ਨੂੰ ਕੋਈ ਖੋਹੀ ਜਾਂਦਾ ਏ


🔗 Share/शेयर करें:

Videos


Movie / Album / EP / Web Series

Song Details

Song Rabba Tere Hunde
Album Bol Bhavein Na Bol
Singer Jyoti Nooran
Lyricist Abeer
Composer Goldboy
Music Label Rhythm Boyz
Release Date 26 August 2026
YouTube Audio Listen on YouTube
YouTube Video Watch on YouTube

Frequently Asked Questions

Who sang the song "Rabba Tere Hunde"?

The song was sung by Jyoti Nooran.

Who wrote the lyrics of "Rabba Tere Hunde"?

The lyrics were written by Abeer.

Who composed the music for "Rabba Tere Hunde"?

The music was composed by Goldboy.

Which album is "Rabba Tere Hunde" from?

The song is from the album "Bol Bhavein Na Bol".

Which music label released "Rabba Tere Hunde"?

The song was released under the music label "Rhythm Boyz".

When was "Rabba Tere Hunde" released?

The song was released on 26 August 2026.