Mehsoos Hoya Lyrics – Gorav Khaira | Bol Bhavein Na Bol

Mehsoos Hoya Song Lyrics – A romantic Punjabi track by Gorav Khaira from the movie Bol Bhavein Na Bol. Starring Sidak Gill & Jaanya Joshi. Felt what love truly means – full lyrics here.

Mehsoos Hoya Song Poster from Bol Bhavein Na Bol

Mehsoos Hoya Lyrics in English Letters (Romanized)

Koi sochaan de vich paa gaya ae
Koi dil de nede aa gaya ae
Jinve ke sheesha sang jaanda
Akh naal oh akh mila gaya ae

Main ohde kona o puchhna ae
Mere baare ki vichaar kude
Tainu mileya ta mehsoos hoya
Ki hunda ae pyaar kude
Mileya ta mehsoos hoya
Ki hunda ae pyaar kude

Sab sohna sohna lagda ae
Taare vi kole aa behnde ne
Tota maina koyel ni
Sab naam tera hi lainde ne

Purani lagdi mailaan di
Tera kaisa haar shringaar kude
Tainu mileya ta mehsoos hoya
Ki hunda ae pyaar kude
Mileya ta mehsoos hoya
Ki hunda ae pyaar kude

Teri zulaf jo kaali kaali ni
Phullan di jive kyaari ni
Tere kol kol main rehna ae
Rehna ae umar main saari ni

Tu hi mera Rab ho gayi
Tu hi mera sab ho gayi
Ja nikal jo ziddhdi ae ni je
Harsh kona o alag ho gayi

Haan.

Main na barhna haaye ho jaaunga
Je puchh lavin meri saar kude
Tainu mileya ta mehsoos hoya
Ki hunda ae pyaar kude
Mileya ta mehsoos hoya
Ki hunda ae pyaar kude

Rab jaanda kede tu
Hisaaba naal banaai ae
Suraj di hai laali
Teriyan gallan ute aayi ae

Mishri ne gun laitte ne
Tere ton udhaar kude
Tainu mileya ta mehsoos hoya
Ki hunda ae pyaar kude
Mileya ta mehsoos hoya
Ki hunda ae pyaar kude

Written by: Harsh virdi

Mehsoos Hoya Lyrics in Punjabi – Full Song Lyrics

ਕੋਈ ਸੋਚਾਂ ਦੇ ਵਿੱਚ ਪਾ ਗਿਆ ਏ
ਕੋਈ ਦਿਲ ਦੇ ਨੇੜੇ ਆ ਗਿਆ ਏ
ਜਿਵੇਂ ਕਿ ਸ਼ੀਸ਼ਾ ਸੰਗ ਜਾਂਦਾ
ਅੱਖ ਨਾਲ ਓ ਅੱਖ ਮਿਲਾ ਗਿਆ ਏ

ਮੈਂ ਓਹਦੇ ਕੋਲੋਂ ਓ ਪੁੱਛਣਾ ਐ
ਮੇਰੇ ਬਾਰੇ ਕੀ ਵਿਚਾਰ ਕੁੜੇ
ਤੈਨੂੰ ਮਿਲਿਆ ਤਾਂ ਮਹਿਸੂਸ ਹੋਇਆ
ਕੀ ਹੁੰਦਾ ਐ ਪਿਆਰ ਕੁੜੇ
ਮਿਲਿਆ ਤਾਂ ਮਹਿਸੂਸ ਹੋਇਆ
ਕੀ ਹੁੰਦਾ ਐ ਪਿਆਰ ਕੁੜੇ

ਸਭ ਸੋਹਣਾ ਸੋਹਣਾ ਲੱਗਦਾ ਐ
ਤਾਰੇ ਵੀ ਕੋਲੇ ਆ ਬਹਿੰਦੇ ਨੇ
ਤੋਤਾ ਮੈਨਾ ਕੋਇਲ ਨੀ
ਸਭ ਨਾਮ ਤੇਰਾ ਹੀ ਲੈਂਦੇ ਨੇ

ਪੁਰਾਣੀ ਲੱਗਦੀ ਮੇਲਾਂ ਦੀ
ਤੇਰਾ ਕੈਸਾ ਹਾਰ ਸ਼ਿੰਗਾਰ ਕੁੜੇ
ਤੈਨੂੰ ਮਿਲਿਆ ਤਾਂ ਮਹਿਸੂਸ ਹੋਇਆ
ਕੀ ਹੁੰਦਾ ਐ ਪਿਆਰ ਕੁੜੇ
ਮਿਲਿਆ ਤਾਂ ਮਹਿਸੂਸ ਹੋਇਆ
ਕੀ ਹੁੰਦਾ ਐ ਪਿਆਰ ਕੁੜੇ

ਤੇਰੀ ਜੁਲਫ਼ ਜੋ ਕਾਲੀ ਕਾਲੀ ਨੀ
ਫੁੱਲਾਂ ਦੀ ਜਿਵੇਂ ਕਿਆਰੀ ਨੀ
ਤੇਰੇ ਕੋਲ ਕੋਲ ਮੈਂ ਰਹਿਣਾ ਐ
ਰਹਿਣਾ ਐ ਉਮਰ ਮੈਂ ਸਾਰੀ ਨੀ

ਤੂੰ ਹੀ ਮੇਰਾ ਰੱਬ ਹੋ ਗਈ
ਤੂੰ ਹੀ ਮੇਰਾ ਸਭ ਹੋ ਗਈ
ਜਾ ਨਿਕਲ ਜੋ ਜਿੱਦੜੀ ਐ ਨੀ ਜੇ
ਹਰਸ਼ ਕੋਲੋਂ ਓ ਅਲੱਗ ਹੋ ਗਈ

ਹਾਂ।

ਮੈਂ ਨਾ ਬਰਨਾ ਹਾਏ ਹੋ ਜਾਊਂਗਾ
ਜੇ ਪੁੱਛ ਲਵੇਂ ਮੇਰੀ ਸਾਰ ਕੁੜੇ
ਤੈਨੂੰ ਮਿਲਿਆ ਤਾਂ ਮਹਿਸੂਸ ਹੋਇਆ
ਕੀ ਹੁੰਦਾ ਐ ਪਿਆਰ ਕੁੜੇ
ਮਿਲਿਆ ਤਾਂ ਮਹਿਸੂਸ ਹੋਇਆ
ਕੀ ਹੁੰਦਾ ਐ ਪਿਆਰ ਕੁੜੇ

ਰੱਬ ਜਾਣਦਾ ਕਿਹੜੇ ਤੂੰ
ਹਿਸਾਬਾਂ ਨਾਲ ਬਣਾਈ ਐ
ਸੂਰਜ ਦੀ ਹੈ ਲਾਲੀ
ਤੇਰੀਆਂ ਗੱਲਾਂ ਉੱਤੇ ਆਈ ਐ

ਮਿਸ਼ਰੀ ਨੇ ਗੁਣ ਲਿੱਤੇ ਨੇ
ਤੇਰੇ ਤੋਂ ਉਧਾਰ ਕੁੜੇ
ਤੈਨੂੰ ਮਿਲਿਆ ਤਾਂ ਮਹਿਸੂਸ ਹੋਇਆ
ਕੀ ਹੁੰਦਾ ਐ ਪਿਆਰ ਕੁੜੇ
ਮਿਲਿਆ ਤਾਂ ਮਹਿਸੂਸ ਹੋਇਆ
ਕੀ ਹੁੰਦਾ ਐ ਪਿਆਰ ਕੁੜੇ


🔗 Share/शेयर करें:

Videos


Movie / Album / EP / Web Series

Song Details

Song Mehsoos Hoya
Album Bol Bhavein Na Bol
Singer Gorav Khaira
Lyricist Harsh virdi
Composer Advik
Music Label Rhythm Boyz
Release Date 4 September 2026
YouTube Audio Listen on YouTube
YouTube Video Watch on YouTube

Frequently Asked Questions

Who sang the song "Mehsoos Hoya"?

The song was sung by Gorav Khaira.

Who wrote the lyrics of "Mehsoos Hoya"?

The lyrics were written by Harsh virdi.

Who composed the music for "Mehsoos Hoya"?

The music was composed by Advik.

Which album is "Mehsoos Hoya" from?

The song is from the album "Bol Bhavein Na Bol".

Which music label released "Mehsoos Hoya"?

The song was released under the music label "Rhythm Boyz".

When was "Mehsoos Hoya" released?

The song was released on 4 September 2026.