DUA Song Lyrics – A heartfelt Punjabi track sung by Amrinder Gill from the movie Bol Bhavein Na Bol. Featuring Sidak Gill & Jaanya Joshi. A prayer for love and togetherness – full lyrics here.
DUA Lyrics in English Letters (Romanized)
Saade bullhaan kole aaye haase mud ke tode.
Lagda hai ki kise ne saade layi vi hath ne jode.
Kehdi gallon koi saade dard vandave kaude.
Apne hisse da vi Maula saade vall nu mode.
Disi chaanan da raasa aa.
Kehdi lag gayi dua saaiyan.
Jiwen dhuppaan vich chhaan saaiyan.
Kehdi lag gayi dua saaiyan.
Kehdi lag gayi dua saaiyan.
Sach pehli vaari hoya eh.
Duniya lagdi gair nahi.
Ohdi rooh da nakk mehsoos hoya.
Mera chaldiyaan thariya pair nahi.
Jinna begaana lagda si.
Unna begaana shehar nahi.
Saadi peerh nu bhara saaiyan.
Koi karda dawa saaiyan.
Jiwen dhuppaan vich chhaan saaiyan.
Kehdi lag gayi dua saaiyan.
Kitte lorh meri eh saanbhargi.
Kise dil da ghar main ho jaana.
Kinna sohna hunda ae sabh chhad ke.
Kise apne de vich kho jaana.
Maithon kinna ishq na saanbh hove.
Haase vich hanjhoo cho jaana.
Hove teri je raza saaiyan.
Ithe rakh lai sada saaiyan.
Jiwen dhuppaan vich chhaan saaiyan.
Kehdi lag gayi dua saaiyan.
Kehdi lag gayi dua saaiyan.
Written by: Raj Ranjodh
DUA Lyrics in Punjabi – Full Song Lyrics
ਸਾਡੇ ਬੁੱਲ੍ਹਾਂ ਕੋਲੇ ਆਏ ਹਾਸੇ ਮੁੜ ਕੇ ਤੋੜੇ।
ਲੱਗਦਾ ਹੈ ਕਿ ਕਿਸੇ ਨੇ ਸਾਡੇ ਲਈ ਵੀ ਹੱਥ ਨੇ ਜੋੜੇ।
ਕਿਹੜੀ ਗੱਲੋਂ ਕੋਈ ਸਾਡੇ ਦਰਦ ਵੰਡਾਵੇ ਕੌੜੇ।
ਆਪਣੇ ਹਿੱਸੇ ਦਾ ਵੀ ਮੌਲਾ ਸਾਡੇ ਵੱਲ ਨੂੰ ਮੋੜੇ।
ਦਿਸੀ ਚਾਨਣ ਦਾ ਰਾਸਾ ਆ।
ਕਿਹੜੀ ਲੱਗ ਗਈ ਦੁਆ ਸਾਈਆਂ।
ਜਿਵੇਂ ਧੁੱਪਾਂ ਵਿੱਚ ਛਾਂ ਸਾਈਆਂ।
ਕਿਹੜੀ ਲੱਗ ਗਈ ਦੁਆ ਸਾਈਆਂ।
ਕਿਹੜੀ ਲੱਗ ਗਈ ਦੁਆ ਸਾਈਆਂ।
ਸੱਚ ਪਹਿਲੀ ਵਾਰੀ ਹੋਇਆ ਇਹ।
ਦੁਨੀਆਂ ਲੱਗਦੀ ਗੈਰ ਨਹੀਂ।
ਉਹਦੀ ਰੂਹ ਦਾ ਨਿੱਕ ਮਹਿਸੂਸ ਹੋਇਆ।
ਮੇਰਾ ਚੱਲਦਿਆਂ ਠਰਿਆ ਪੈਰ ਨਹੀਂ।
ਜਿੰਨਾ ਬੇਗਾਨਾ ਲੱਗਦਾ ਸੀ।
ਉੱਨਾ ਬੇਗਾਨਾ ਸ਼ਹਿਰ ਨਹੀਂ।
ਸਾਡੀ ਪੀੜ ਨੂੰ ਬਰਾ ਸਾਈਆਂ।
ਕੋਈ ਕਰਦਾ ਦਵਾ ਸਾਈਆਂ।
ਜਿਵੇਂ ਧੁੱਪਾਂ ਵਿੱਚ ਛਾਂ ਸਾਈਆਂ।
ਕਿਹੜੀ ਲੱਗ ਗਈ ਦੁਆ ਸਾਈਆਂ।
ਕਿੱਤੇ ਲੋੜ ਮੇਰੀ ਇਹ ਸਾਂਭਰਗੀ।
ਕਿਸੇ ਦਿਲ ਦਾ ਘਰ ਮੈਂ ਹੋ ਜਾਣਾ।
ਕਿੰਨਾ ਸੋਹਣਾ ਹੁੰਦੈ ਸਭ ਛੱਡ ਕੇ।
ਕਿਸੇ ਆਪਣੇ ਦੇ ਵਿੱਚ ਖੋ ਜਾਣਾ।
ਮੈਥੋਂ ਕਿੰਨਾ ਇਸ਼ਕ ਨਾ ਸਾਂਭ ਹੋਵੇ।
ਹਾਸੇ ਵਿੱਚ ਹੰਝੂ ਚੋ ਜਾਣਾ।
ਹੋਵੇ ਤੇਰੀ ਜੇ ਰਜ਼ਾ ਸਾਈਆਂ।
ਇੱਥੇ ਰੱਖ ਲੈ ਸਦਾ ਸਾਈਆਂ।
ਜਿਵੇਂ ਧੁੱਪਾਂ ਵਿੱਚ ਛਾਂ ਸਾਈਆਂ।
ਕਿਹੜੀ ਲੱਗ ਗਈ ਦੁਆ ਸਾਈਆਂ।
ਕਿਹੜੀ ਲੱਗ ਗਈ ਦੁਆ ਸਾਈਆਂ।
🔗 Share/शेयर करें:
Videos
Song Details
| Song | DUA |
|---|---|
| Album | Bol Bhavein Na Bol |
| Singer | Amrinder Gill |
| Lyricist | Raj Ranjodh |
| Composer | Raj Ranjodh |
| Music Label | Rhythm Boyz |
| Release Date | 30 August 2026 |
| YouTube Audio | Listen on YouTube |
| YouTube Video | Watch on YouTube |
Frequently Asked Questions
Who sang the song "DUA"?
The song was sung by Amrinder Gill.
Who wrote the lyrics of "DUA"?
The lyrics were written by Raj Ranjodh.
Who composed the music for "DUA"?
The music was composed by Raj Ranjodh.
Which album is "DUA" from?
The song is from the album "Bol Bhavein Na Bol".
Which music label released "DUA"?
The song was released under the music label "Rhythm Boyz".
When was "DUA" released?
The song was released on 30 August 2026.