Sapera Lyrics – Yuvraj Hans | Bol Bhavein Na Bol

Sapera Song Lyrics – A lively Punjabi track sung by Yuvraj Hans from the movie Bol Bhavein Na Bol. Featuring Sidak Gill & Jaanya Joshi in lead roles. The snake charmer stole my heart – full lyrics here.

Sapera Song Poster from Bol Bhavein Na Bol

Sapera Lyrics in English Letters (Romanized)

Lai gaya ae lut dil, haaye ni sapera mera
Rangli ji been vaja.
Ho rangli ji been vaja.

Taras gaye kan mere sunne nu been ohdi
Dheka vehde vich manjida.
Ho dheka vehde vich manjida.

Pairan vich paiyan ne main chanjran
Jo chhan-chhan kar ohda lendiyan ne naa.

Dhadkan dil di jo mainu meri sun dindi
Dass dindi bani ohdi thaan.
Ho dass dindi bani ohdi thaan.

Hun tenu kivein dassa
Band chahe khol rakhan
Akhaan mur rehnda ae sada.

Lai gaya ae lut dil, haaye ni sapera mera
Rangli ji been vaja.
Ho rangli ji been vaja.

Jitthe jaavaan, othe ohdi khushboo ae naal rehndi
Rehnda naal milne da chaah.

Sochdiyaan supne je
Apni patari paake
Kyon naal lai nahi gaya.
Ho kyon naal lai nahi gaya.

Manne mand, pind-pind chhaan maar
Labhda nahi
Lagge jitta Rab ho gaya.

Lai gaya ae lut dil, haaye ni sapera mera
Rangli ji been vaja.
Ho rangli ji been vaja.

Written by: Manna Mand

Sapera Lyrics in Punjabi – Full Song Lyrics

ਲੈ ਗਿਆ ਏ ਲੁੱਟ ਦਿਲ, ਹਾਏ ਨੀ ਸਪੇਰਾ ਮੇਰਾ
ਰੰਗਲੀ ਜੀ ਬੀਨ ਵਜਾ।
ਹੋ ਰੰਗਲੀ ਜੀ ਬੀਨ ਵਜਾ।

ਤਰਸ ਗਏ ਕੰਨ ਮੇਰੇ ਸੁਣਨੇ ਨੂੰ ਬੀਨ ਓਹਦੀ
ਡੀਕਾ ਵੇਹੜੇ ਵਿੱਚ ਮੰਜੀਦਾ।
ਹੋ ਡੀਕਾ ਵੇਹੜੇ ਵਿੱਚ ਮੰਜੀਦਾ।

ਪੈਰਾਂ ਵਿੱਚ ਪਾਈਆਂ ਨੇ ਮੈਂ ਛੰਝਰਾਂ
ਜੋ ਛਣ-ਛਣ ਕਰ ਓਹਦਾ ਲੈਂਦੀਆਂ ਨੇ ਨਾਂ।

ਧੜਕਣ ਦਿਲ ਦੀ ਜੋ ਮੈਨੂੰ ਮੇਰੀ ਸੁਣ ਦਿੰਦੀ
ਦੱਸ ਦਿੰਦੀ ਬਣੀ ਓਹਦੀ ਥਾਂ।
ਹੋ ਦੱਸ ਦਿੰਦੀ ਬਣੀ ਓਹਦੀ ਥਾਂ।

ਹੁਣ ਤੈਨੂੰ ਕਿਵੇਂ ਦੱਸਾਂ
ਬੰਦ ਚਾਹੇ ਖੋਲ੍ਹ ਰੱਖਾਂ
ਅੱਖਾਂ ਮੂਰ ਰਹਿੰਦਾ ਏ ਸਦਾ।

ਲੈ ਗਿਆ ਏ ਲੁੱਟ ਦਿਲ, ਹਾਏ ਨੀ ਸਪੇਰਾ ਮੇਰਾ
ਰੰਗਲੀ ਜੀ ਬੀਨ ਵਜਾ।
ਹੋ ਰੰਗਲੀ ਜੀ ਬੀਨ ਵਜਾ।

ਜਿੱਥੇ ਜਾਵਾਂ, ਓਥੇ ਓਹਦੀ ਖੁਸ਼ਬੂ ਏ ਨਾਲ ਰਹਿੰਦੀ
ਰਹਿੰਦਾ ਨਾਲ ਮਿਲਣੇ ਦਾ ਚਾਅ।

ਸੋਚਦਿਆਂ ਸੁਪਨੇ ਜੇ
ਆਪਣੀ ਪਟਾਰੀ ਪਾ ਕੇ
ਕਿਉਂ ਨਾਲ ਲੈ ਨਹੀਂ ਗਿਆ।
ਹੋ ਕਿਉਂ ਨਾਲ ਲੈ ਨਹੀਂ ਗਿਆ।

ਮੰਨੇ ਮੰਡ, ਪਿੰਡ-ਪਿੰਡ ਛਾਣ ਮਾਰ
ਲੱਭਦਾ ਨਹੀਂ
ਲੱਗੇ ਜਿੱਤਾਂ ਰੱਬ ਹੋ ਗਿਆ।

ਲੈ ਗਿਆ ਏ ਲੁੱਟ ਦਿਲ, ਹਾਏ ਨੀ ਸਪੇਰਾ ਮੇਰਾ
ਰੰਗਲੀ ਜੀ ਬੀਨ ਵਜਾ।
ਹੋ ਰੰਗਲੀ ਜੀ ਬੀਨ ਵਜਾ।

 


🔗 Share/शेयर करें:

Videos


Movie / Album / EP / Web Series

Song Details

Song Sapera
Album Bol Bhavein Na Bol
Singer Yuvraj Hans
Lyricist Manna Mand
Composer Gurmoh
Music Label Rhythm Boyz
Release Date 3 September 2026
YouTube Audio Listen on YouTube
YouTube Video Watch on YouTube

Frequently Asked Questions

Who sang the song "Sapera"?

The song was sung by Yuvraj Hans.

Who wrote the lyrics of "Sapera"?

The lyrics were written by Manna Mand.

Who composed the music for "Sapera"?

The music was composed by Gurmoh.

Which album is "Sapera" from?

The song is from the album "Bol Bhavein Na Bol".

Which music label released "Sapera"?

The song was released under the music label "Rhythm Boyz".

When was "Sapera" released?

The song was released on 3 September 2026.